09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਥਾਮਸ ਕੱਪ ਲਕਸ਼ਯ ਤੇ ਆਯੁਸ਼ ਨੇ ਸਿੰਗਲਜ਼ ਜਿੱਤੇ <br/>

Ad Position 21
No active advertisement
ਅਜੀਤ ਡੈਸਕ 02-05-2026

ਹਾਰਸੈਂਸ (ਡੈਨਮਾਰਕ), 1 ਮਈ (ਪੀ.ਟੀ.ਆਈ.)-ਲਕਸ਼ਯ ਸੇਨ ਦੀ ਜੋਸ਼ੀਲੀ ਵਾਪਸੀ ਤੇ ਸਾਤਵਿਕਸਾਈਰਾਜ ਰੈਂਕੀਰੈਡੀ ਤੇ ਚਿਰਾਗ ਸ਼ੈੱਟੀ ਦੀ ਡਬਲਜ਼ ਜੋੜੀ ਤੇ ਆਯੁਸ਼ ਸ਼ੈੱਟੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਭਾਰਤ ਨੇ ਸ਼ੁੱਕਰਵਾਰ ਨੂੰ ਇੱਥੇ ਥਾਮਸ ਕੱਪ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਦੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕੀਤੀ, ਚੀਨੀ ਤਾਈਪੇ ਦੇ ਖਿਲਾਫ 3-0 ਦੀ ਅਜੇਤੂ ਬੜ੍ਹਤ ਸਥਾਪਤ ਕੀਤੀ | 2 ਮੈਚ ਪੁਆਇੰਟ ਬਚਾ ਕੇ, ਲਕਸ਼ਯ ਨੇ ਵਿਸ਼ਵ ਦੇ ਨੰਬਰ 6 ਚੋਉ ਟੀਏਨ ਚੇਨ ਨੂੰ ਹਰਾ ਕੇ ਭਾਰਤ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ | ਇਸ ਤੋਂ ਬਾਅਦ, ਸਾਤਵਿਕ ਤੇ ਚਿਰਾਗ ਦੀ ਡਬਲਜ਼ ਜੋੜੀ ਨੇ ਚਿਉ ਸਿਆਂਗ-ਚੀਹ ਅਤੇ ਵਾਂਗ ਚੀ-ਲਿਨ ਨੂੰ ਇਕ ਘੰਟੇ ਅਤੇ 15 ਮਿੰਟਾਂ 'ਚ 23-21, 19-21, 21-12 ਨਾਲ ਹਰਾਇਆ, ਜਿਸ ਨਾਲ ਭਾਰਤ ਇਕ ਮਹੱਤਵਪੂਰਨ ਸਥਿਤੀ 'ਚ ਆ ਗਿਆ | ਫਿਰ ਜ਼ਿੰਮੇਵਾਰੀ ਆਯੁਸ਼ ਸ਼ੈਟੀ 'ਤੇ ਆ ਗਈ, ਤੇ ਨÏਜਵਾਨ ਖਿਡਾਰੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਬੀ.ਸੀ. ਫੈਰੀਜ਼ ਨੇ ਸਿੱਖਾਂ ਦੀਆਂ ਨਿਯੁਕਤੀਆਂ ਲਈ ਦਰਵਾਜ਼ੇ ਖੋਲ੍ਹੇ <br/> ਅਗਲੀ ਖ਼ਬਰ ਲੰਡਨ ਅੱਤਵਾਦੀ ਹਮਲੇ ਦਾ ਦੋਸ਼ੀ ਅਦਾਲਤ 'ਚ ਪੇਸ਼ <br/>
Ad Position 24