14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਭਾਰਤ ਦਾ ਟੀ-20 ਅੰਤਰਰਾਸ਼ਟਰੀ ਦਰਜਾਬੰਦੀ 'ਚ ਸਿਖਰਲਾ ਸਥਾਨ ਬਰਕਰਾਰ

Ad Position 21
No active advertisement
ਅਜੀਤ ਡੈਸਕ 06-05-2026

ਦੁਬਈ, 5 ਮਈ (ਪੀ.ਟੀ.ਆਈ.)-ਤਿੰਨ ਵਾਰ ਦੇ ਵਿਸ਼ਵ ਕੱਪ ਜੇਤੂ ਭਾਰਤ ਨੇ ਆਈ.ਸੀ.ਸੀ. ਟੀ-20 ਅੰਤਰਰਾਸ਼ਟਰੀ ਦਰਜਾਬੰਦੀ 'ਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ, ਜਦੋਂ ਕਿ ਇੰਗਲੈਂਡ ਤੇ ਆਸਟ੍ਰੇਲੀਆ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਕਾਬਜ਼ ਹਨ | ਮਾਰਚ ਵਿਚ ਭਾਰਤ ਨੇ ਟੀ-20 ਵਿਸ਼ਵ ਕੱਪ ਖਿਤਾਬ ਦਾ ਸਫਲਤਾਪੂਰਵਕ ਬਚਾਅ ਕਰਨ ਵਾਲੀ ਪਹਿਲੀ ਟੀਮ ਬਣ ਕੇ ਇਤਿਹਾਸ ਰਚਿਆ | ਇਸ ਤੋਂ ਇਲਾਵਾ, ਟੀਮ ਨੇ ਰਿਕਾਰਡ ਤੀਜੀ ਵਾਰ ਖਿਤਾਬ ਦਾ ਦਾਅਵਾ ਕੀਤਾ | 2 ਵਾਰ ਦਾ ਚੈਂਪੀਅਨ ਇੰਗਲੈਂਡ ਦੂਜੇ ਜਦੋਂ ਕਿ ਇਕ ਵਾਰ ਦਾ ਚੈਂਪੀਅਨ ਆਸਟ੍ਰੇਲੀਆ ਤੀਜੇ ਸਥਾਨ 'ਤੇ ਹੈ |

Ad Position 22
No active advertisement
ਪਿਛਲੀ ਖ਼ਬਰ 2 ਭਾਰਤੀ ਪੱਤਰਕਾਰਾਂ ਨੇ ਜਿੱਤਿਆ ਪੁਲਿਤਜ਼ਰ ਪੁਰਸਕਾਰ ਅਗਲੀ ਖ਼ਬਰ ਅਮਰੀਕਾ 'ਚ ਬੈਂਕ ਦੀ ਲੁੱਟ ਦੌਰਾਨ ਗੋਲੀਬਾਰੀ- ਦੋ ਮੁਲਾਜ਼ਮਾਂ ਦੀ ਮੌਤ, ਸ਼ੱਕੀ ਗਿ੍ਫ਼ਤਾਰ
Ad Position 24