14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

2 ਭਾਰਤੀ ਪੱਤਰਕਾਰਾਂ ਨੇ ਜਿੱਤਿਆ ਪੁਲਿਤਜ਼ਰ ਪੁਰਸਕਾਰ

Ad Position 21
No active advertisement
ਅਜੀਤ ਡੈਸਕ 06-05-2026
ਨਿਊਯਾਰਕ, 5 ਮਈ (ਪੀ.ਟੀ.ਆਈ.)-ਭਾਰਤੀ ਪੱਤਰਕਾਰਾਂ ਆਨੰਦ ਆਰ.ਕੇ. ਤੇ ਸੁਪਰਣਾ ਸ਼ਰਮਾ ਨੂੰ ਡਿਜੀਟਲ ਨਿਗਰਾਨੀ ਤੇ ਸਾਈਬਰ ਧੋਖਾਧੜੀ 'ਤੇ ਉਨ੍ਹਾਂ ਦੇ ਕੰਮ ਲਈ ਵੱਕਾਰੀ ਪੁਲਿਤਜ਼ਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ | ਸੋਮਵਾਰ ਨੂੰ ਐਲਾਨੇ ਗਏ ਪੁਰਸਕਾਰਾਂ 'ਚ, ਆਨੰਦ ਤੇ ਸ਼ਰਮਾ ਨੂੰ 'ਇਲਸਟ੍ਰੇਟਿਡ ਰਿਪੋਰਟਿੰਗ ਤੇ ਟਿੱਪਣੀ' ਸ਼੍ਰੇਣੀ ਵਿਚ ਇਹ ਸਨਮਾਨ ਮਿਲਿਆ | ਉਨ੍ਹਾਂ ਨੇ ਇਹ ਪੁਰਸਕਾਰ ਬਲੂਮਬਰਗ ਦੀ ਨੈਟਲੀ ਓਬੀਕੋ ਪੀਅਰਸਨ ਨਾਲ ਸਾਂਝਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਅਮਰੀਕੀ ਅਦਾਲਤ ਵੱਲੋਂ ਮੀਨੂ ਬੱਤਰਾ ਦੀ ਤੁਰੰਤ ਰਿਹਾਈ ਦੇ ਆਦੇਸ਼ ਅਗਲੀ ਖ਼ਬਰ ਭਾਰਤ ਦਾ ਟੀ-20 ਅੰਤਰਰਾਸ਼ਟਰੀ ਦਰਜਾਬੰਦੀ 'ਚ ਸਿਖਰਲਾ ਸਥਾਨ ਬਰਕਰਾਰ
Ad Position 24