11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

'ਪੇਟਾ' ਇੰਡੀਆ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਲਾਵਾਰਸ ਕੁਤਿਆਂ ਨੂੰ ਕੈਦ ਕਰਨ ਦਾ ਕੀਤਾ ਵਿਰੋਧ <br/>

Ad Position 21
No active advertisement
ਅਜੀਤ ਡੈਸਕ 04-01-2026
ਨਵੀਂ ਦਿੱਲੀ, 3 ਜਨਵਰੀ (ਪੀ.ਟੀ.ਆਈ.)-ਪਸ਼ੂ ਅਧਿਕਾਰ ਸੰਗਠਨ 'ਪੀਪਲ ਫਾਰ ਦ ਐਥੀਕਲ ਟ੍ਰੀਟਮੈਂਟ ਆਫ ਐਨੀਮਲਜ਼ (ਪੇਟਾ)' ਇੰਡੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਉਨ੍ਹਾਂ ਪ੍ਰਸਤਾਵਾਂ ਦਾ ਵਿਰੋਧ ਕੀਤਾ ਹੈ ਜੋ ਜਾਨਵਰਾਂ ਨੂੰ ਜੀਵਨ ਭਰ ਕੈਦ ਕਰਨ 'ਤੇ ਨਿਰਭਰ ਕਰਦੇ ਹਨ ਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਲਵਾਰਸ ਕੁੱਤਿਆਂ ਤੇ ਬੇਸਹਾਰਾ ਪਸ਼ੂਆਂ ਦੀ ਆਬਾਦੀ ਦੇ ਪ੍ਰਬੰਧਨ ਲਈ ਮਨੁੱਖੀ ਤੇ ਵਿਗਿਆਨ-ਅਧਾਰਤ ਪਹੁੰਚ ਅਪਣਾਏ | ਪ੍ਰਧਾਨ ਮੰਤਰੀ ਦਫ਼ਤਰ ਨੂੰ ਲਿਖੇ ਆਪਣੇ ਪੱਤਰ 'ਚ ਪੇਟਾ ਇੰਡੀਆ ਨੇ 2 ਦਸਤਾਵੇਜ਼ ਪੇਸ਼ ਕੀਤੇ, ਜੋ ਕਿ ਅਹਿੰਸਾ ਅਤੇ ਵਸੁਧੈਵ ਕੁਟੁੰਬਕਮ ਦੇ ਸਿਧਾਂਤਾਂ 'ਤੇ ਅਧਾਰਤ ਹਨ | ਸੰਗਠਨ ਨੇ ਕਿਹਾ ਕਿ ਜੀਵਨ ਭਰ ਕੈਦ ਇਕ ਹੱਲ ਦੀ ਬਜਾਏ ਬੇਰਹਿਮੀ ਦੇ ਬਰਾਬਰ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲੀਆ 'ਚ 27 ਸਾਲਾ ਲੜਕੀ ਗੁੰਮਸ਼ੁਦਾ ਅਗਲੀ ਖ਼ਬਰ ਵੈਨੇਜ਼ੂਏਲਾ ਹਮਲੇ 'ਤੇ ਸਟਾਰਮਰ ਨੇ ਚੁੱਪ ਤੋੜੀ
Ad Position 24