11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਆਸਟ੍ਰੇਲੀਆ 'ਚ 27 ਸਾਲਾ ਲੜਕੀ ਗੁੰਮਸ਼ੁਦਾ

Ad Position 21
No active advertisement
ਅਜੀਤ ਡੈਸਕ 04-01-2026
ਸਿਡਨੀ, 3 ਜਨਵਰੀ (ਹਰਕੀਰਤ ਸਿੰਘ ਸੰਧਰ)-ਨਿਊ ਸਾਊਥ ਵੇਲਜ਼ ਦੇ ਓਰੇਂਜ ਸ਼ਹਿਰ ਦੀ ਰਹਿਣ ਵਾਲੀ 27 ਸਾਲਾ ਵਿਜੇ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ | ਪੁਲਿਸ ਵੱਲੋਂ ਉਸ ਦੀ ਭਾਲ ਲਈ ਜਨਤਾ ਤੋਂ ਮਦਦ ਦੀ ਅਪੀਲ ਕੀਤੀ ਗਈ ਹੈ | ਪੁਲਿਸ ਮੁਤਾਬਕ ਵਿਜੇ ਨੂੰ ਆਖਰੀ ਵਾਰ 29 ਦਸੰਬਰ ਨੂੰ ਓਰੇਂਜ 'ਚ ਦੇਖਿਆ ਗਿਆ ਸੀ | ਅਨੁਮਾਨ ਹੈ ਕਿ ਉਹ ਦੱਖਣੀ ਆਸਟਰੇਲੀਆ ਵੱਲ ਯਾਤਰਾ ਕਰ ਰਹੀ ਸੀ |

Ad Position 22
No active advertisement
ਪਿਛਲੀ ਖ਼ਬਰ ਨਿਊਜ਼ੀਲੈਂਡ ਵਿਰੁੱਧ ਇਕ ਦਿਨਾ ਲੜੀ ਲਈ ਭਾਰਤੀ ਟੀਮ ਦਾ ਐਲਾਨ <br/> ਅਗਲੀ ਖ਼ਬਰ 'ਪੇਟਾ' ਇੰਡੀਆ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਲਾਵਾਰਸ ਕੁਤਿਆਂ ਨੂੰ ਕੈਦ ਕਰਨ ਦਾ ਕੀਤਾ ਵਿਰੋਧ <br/>
Ad Position 24