09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਦੋ ਪੰਜਾਬੀ ਨੌਜਵਾਨ ਹਥਿਆਰ ਸਮੇਤ ਮੌਕੇ ਤੋਂ ਗਿ੍ਫਤਾਰ

Ad Position 21
No active advertisement
ਅਜੀਤ ਡੈਸਕ 29-01-2026
ਇਸੇ ਦੌਰਾਨ ਸਰੀ ਪੁਲਿਸ ਵਲੋਂ ਕੱਲ੍ਹ ਤੜਕੇ ਗੋਲੀਆਂ ਚੱਲਣ ਦੀ ਘਟਨਾ ਦੀ ਜਾਂਚ ਦੌਰਾਨ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ 'ਤੇ ਚਾਰਜ ਲਗਾਏ ਗਏ ਹਨ ¢ 26 ਜਨਵਰੀ ਨੂੰ ਲਗਭਗ ਸਵੇਰੇ 3:50 ਵਜੇ 129 ਸਟਰੀਟ ਅਤੇ 84 ਐਵੇਨਿਊ ਦੇ ਇਲਾਕੇ ਵਿਚ ਗਸ਼ਤ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਗੋਲੀ ਚੱਲਣ ਦੀ ਆਵਾਜ਼ ਸੁਣਨ ਉਪਰੰਤ ਤੁਰੰਤ ਇਕ ਸ਼ੱਕੀ ਵਾਹਨ ਦੀ ਪਛਾਣ ਕਰਕੇ ਉਸਨੂੰ ਰੋਕਿਆ ਅਤੇ ਦੋਵੇਂ ਕਾਰ ਸਵਾਰਾਂ ਨੂੰ ਹਿਰਾਸਤ ਵਿਚ ਲੈ ਲਿਆ ¢ ਗਿ੍ਫ਼ਤਾਰੀ ਦੌਰਾਨ ਇੱਕ ਭਰਿਆ ਹੋਇਆ ਪਿਸਤÏਲ ਵੀ ਬਰਾਮਦ ਕੀਤਾ ਗਿਆ ਹੈ ¢ ਦੋਵੇਂ ਵਿਅਕਤੀਆਂ ਹਰਸ਼ਦੀਪ ਸਿੰਘ (ਉਮਰ 20 ਸਾਲ) ਅਤੇ ਹੰਸਪ੍ਰੀਤ ਸਿੰਘ (ਉਮਰ 21 ਸਾਲ) 'ਤੇ ਕਈ ਚਾਰਜ ਲਾਏ ਗਏ ਹਨ ¢ ਦੋਵੇਂ ਕਥਿਤ ਮੁਲਜ਼ਮਾਂ ਨੂੰ 30 ਜਨਵਰੀ 2026 ਤੱਕ ਹਿਰਾਸਤ ਵਿਚ ਰੱਖਿਆ ਜਾਵੇਗਾ ¢ ਦੋਵੇਂ ਵਿਦੇਸ਼ੀ ਨਾਗਰਿਕ ਹਨ ਅਤੇ ਸਰੀ ਪੁਲਿਸ ਨੇ ਇਸ ਮਾਮਲੇ ਵਿਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨਾਲ ਵੀ ਸੰਪਰਕ ਵਿਚ ਹੈ ¢

Ad Position 22
No active advertisement
ਪਿਛਲੀ ਖ਼ਬਰ ਸਿੰਗਾਪੁਰ ਨਿਪਾਹ ਵਾਇਰਸ ਦੇ ਫੈਲਣ ਵਾਲੇ ਖੇਤਰਾਂ ਤੋਂ ਯਾਤਰੀਆਂ ਦੀ ਜਾਂਚ ਕਰੇਗਾ ਅਗਲੀ ਖ਼ਬਰ ਖਹਿਰਾ ਮੱਝਾ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ <br/>
Ad Position 24