30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਮਸ਼ਹੂਰ ਯੂਟਿਊਬਰ ਕਾਰ ਹਾਦਸੇ 'ਚ ਗੰਭੀਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 09-03-2026

ਗਾਜ਼ੀਆਬਾਦ (ਯੂ.ਪੀ.), 8 ਮਾਰਚ (ਪੀ.ਟੀ.ਆਈ.)-ਯੂਟਿਊਬਰ ਅਨੁਰਾਗ ਡੋਭਾਲ ਗਾਜ਼ੀਆਬਾਦ 'ਚ ਦਿੱਲੀ-ਮੇਰਠ ਐਕਸਪ੍ਰੈਸਵੇਅ 'ਤੇ ਇਕ ਕਾਰ ਹਾਦਸੇ 'ਚ ਗੰਭੀਰ ਜ਼ਖਮੀ ਹੋ ਗਿਆ | ਟੈਲੀਵਿਜ਼ਨ ਸ਼ੋਅ 'ਬਿੱਗ ਬÏਸ 17' 'ਚ ਹਿੱਸਾ ਲੈਣ ਤੋਂ ਬਾਅਦ ਡੋਭਾਲ ਲੋਕਾਂ 'ਚ ਕਾਫ਼ੀ ਪੰਸਦੀਦਾ ਬਣ ਗਿਆ ਸੀ | ਪੁਲਿਸ ਅਨੁਸਾਰ ਇਹ ਹਾਦਸਾ ਸ਼ਨੀਵਾਰ ਰਾਤ ਨੂੰ ਮਸੂਰੀ ਪੁਲਿਸ ਸਟੇਸ਼ਨ ਖੇਤਰ 'ਚ ਹੋਇਆ | ਜਦੋਂ ਪੁਲਿਸ ਟੀਮ ਮÏਕੇ 'ਤੇ ਪਹੁੰਚੀ ਤਾਂ ਡੋਭਾਲ ਨੂੰ ਪਹਿਲਾਂ ਹੀ ਇਲਾਜ ਲਈ ਸੁਭਾਰਤੀ ਹਸਪਤਾਲ ਲਿਜਾਇਆ ਜਾ ਚੁੱਕਾ ਸੀ | ਜਿਥੇ ਉਸਨੂੰ ਬਾਅਦ ' ਅੱਧੀ ਰਾਤ ਦੇ ਕਰੀਬ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ 'ਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਉਹ ਇਸ ਸਮੇਂ ਆਈ.ਸੀ.ਯੂ. 'ਚ ਇਲਾਜ ਅਧੀਨ ਹੈ | ਪੁਲਿਸ ਨੂੰ ਖੁਦਕੁਸ਼ੀ ਦੀ ਕੋਸ਼ਿਸ਼ ਦਾ ਸ਼ੱਕ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਡੋਭਾਲ ਦੇ ਨਜ਼ਦੀਕੀ ਲੋਕਾਂ ਦੇ ਅਨੁਸਾਰ, ਉਹ ਕੁਝ ਸਮੇਂ ਤੋਂ ਕਥਿਤ ਤÏਰ 'ਤੇ ਮਾਨਸਿਕ ਪਰੇਸ਼ਾਨ ਸੀ |

Ad Position 22
No active advertisement
ਪਿਛਲੀ ਖ਼ਬਰ ਮੁੱਧ ਪੂਰਬੀ ਜੰਗ ਕਾਰਨ ਆਈ.ਸੀ.ਸੀ. ਦੀ ਦੋਹਾ ਮੀਟਿੰਗ ਮੁਲਤਵੀ <br/> ਅਗਲੀ ਖ਼ਬਰ ਵਿਸ਼ਵ ਕੱਪ ਫਾਈਨਲ ਲਈ ਸਖ਼ਤ ਸੁਰੱਖਿਆ ਪ੍ਰਬੰਧ
Ad Position 24