24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਕੈਲੀਫੋਰਨੀਆ 'ਚ 'ਆਈਸ' ਏਜੰਟ ਵਲੋਂ ਚਲਾਈ ਗੋਲੀ ਨਾਲ ਇਕ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 09-04-2026
ਸੈਕਰਾਮੈਂਟੋ, 8 ਅਪ੍ਰੈਲ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ 'ਚ ਇਕ ਟਰੈਫਿਕ ਸਟਾਪ 'ਤੇ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ (ਆਈਸ) ਅਧਿਕਾਰੀਆਂ ਵਲੋਂ ਚਲਾਈ ਗੋਲੀ ਨਾਲ ਇਕ ਵਿਅਕਤੀ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ¢ 'ਆਈਸ' ਦੇ ਕਾਰਜਕਾਰੀ ਡਾਇਰੈਕਟਰ ਟਾਡ ਲਿਓਨਸ ਨੇ ਜਾਰੀ ਇਕ ਬਿਆਨ 'ਚ ਕਿਹਾ ਕਿ 'ਆਈਸ' ਅਫ਼ਸਰਾਂ ਨੇ ਆਪਣੀ ਹਿਫ਼ਾਜਤ 'ਚ ਗੋਲੀ ਚਲਾਈ ਕਿਉਂਕਿ ਇਕ ਵਿਅਕਤੀ ਜਿਸ ਨੂੰ ਰੋਕਿਆ ਗਿਆ ਸੀ, ਨੇ ਅਫ਼ਸਰਾਂ ਨੂੰ ਨੁਕਸਾਨ ਪਹੰਚਾਉਣ 'ਤੇ ਭੱਜਣ ਦੀ ਕੋਸ਼ਿਸ਼ ਕੀਤੀ¢ ਜ਼ਖ਼ਮੀ ਵਿਅਕਤੀ ਦੀ ਪਛਾਣ ਕਾਰਲੋਸ ਈਵਾਨ ਮੈਨਡੋਜ਼ਾ ਵਜੋਂ ਹੋਈ ਹੈ, ਜੋ ਗੈਰ-ਕਾਨੂੰਨੀ ਤÏਰ 'ਤੇ ਅਮਰੀਕਾ 'ਚ ਰਹਿ ਰਿਹਾ ਹੈ ਤੇ ਉਹ ਇਕ ਗਰੋਹ ਦਾ ਮੈਂਬਰ ਵੀ ਹੈ¢

Ad Position 22
No active advertisement
ਪਿਛਲੀ ਖ਼ਬਰ ਯੂ.ਕੇ. 'ਚ ਭਾਰਤੀ ਮੂਲ ਦੀ ਔਰਤ ਨੇ ਜਿੱਤਿਆ ਮੁਕੱਦਮਾ <br/> ਅਗਲੀ ਖ਼ਬਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਸਟਾਰਮਰ ਖਾੜੀ ਦੇਸ਼ਾਂ ਦੇ ਦੌਰੇ 'ਤੇ
Ad Position 24