23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

‘ ਬਰਫ਼ ਦਾ ਸੂਰਜ’ ਅੱਜ ਹੋਵੇਗੀ ਲੋਕ ਅਰਪਣ

ਟੋਰਾਂਟੋ, 23 ਅਕਤੂਬਰ (ਹਰਜੀਤ ਸਿੰਘ ਬਾਜਵਾ)-ਅਲਾਪ ਫੈਸਟੀਵਲ ਆਫ ਆਰਟ (ਅਲਫ਼ਾ) ਸੰਸਥਾ ਵਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ‘ਰੈਕਸਡੇਲ ਕਮਿਉਨਿਟੀ ਹੱਬ’ ਈਟੋਬੀਕੋ (ਟੋਰਾਂਟੋ) ਵਿਖੇ 24 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਪੰਜਾਬੀ ਦੇ ਨਾਮਵਰ ਲੇਖਕ ਜਨਾਬ ਹਜ਼ਰਤ ਸ਼ਾਮ ਮੁਤਾਬਿਕ ਇਸ ਮੌਕੇ ਜਿਥੇ ਪਾਕਿਸਤਾਨ ਨਾਲ ਸੰਬੰਧਿਤ ਮਰਹੂਮ ਪੰਜਾਬੀ ਲੇਖਕ ਅਨਵਰ ਸੱਜਾਦ ਅਨਵਰ ਦੀ ਪੰਜਾਬੀ ਵਿਚ ਲਿਖੀ ਕਾਵਿ ਪੁਸਤਕ (ਸੂਫੀਆਨਾ ਸ਼ਾਇਰੀ) ‘ਬਰਫ਼ ਦਾ ਸੂਰਜ’ ਲੋਕ ਅਰਪਣ ਕੀਤੀ ਜਾਵੇਗੀ, ਉਥੇ ਹੀ ਲੇਖਕ ਬਾਰੇ ਗੱਲਬਾਤ ਹੋਵੇਗੀ, ਪੁਸਤਕ ’ਤੇ ਪੇਪਰ ਪੜ੍ਹੇ ਜਾਣਗੇ ਅਤੇ ਕਵੀ ਦਰਬਾਰ ਵੀ ਹੋਵੇਗਾ।

Ad Position 21
No active advertisement
ਅਜੀਤ ਡੈਸਕ 24-10-2026
ਟੋਰਾਂਟੋ, 23 ਅਕਤੂਬਰ (ਹਰਜੀਤ ਸਿੰਘ ਬਾਜਵਾ)-ਅਲਾਪ ਫੈਸਟੀਵਲ ਆਫ ਆਰਟ (ਅਲਫ਼ਾ) ਸੰਸਥਾ ਵਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ‘ਰੈਕਸਡੇਲ ਕਮਿਉਨਿਟੀ ਹੱਬ’ ਈਟੋਬੀਕੋ (ਟੋਰਾਂਟੋ) ਵਿਖੇ 24 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਪੰਜਾਬੀ ਦੇ ਨਾਮਵਰ ਲੇਖਕ ਜਨਾਬ ਹਜ਼ਰਤ ਸ਼ਾਮ ਮੁਤਾਬਿਕ ਇਸ ਮੌਕੇ ਜਿਥੇ ਪਾਕਿਸਤਾਨ ਨਾਲ ਸੰਬੰਧਿਤ ਮਰਹੂਮ ਪੰਜਾਬੀ ਲੇਖਕ ਅਨਵਰ ਸੱਜਾਦ ਅਨਵਰ ਦੀ ਪੰਜਾਬੀ ਵਿਚ ਲਿਖੀ ਕਾਵਿ ਪੁਸਤਕ (ਸੂਫੀਆਨਾ ਸ਼ਾਇਰੀ) ‘ਬਰਫ਼ ਦਾ ਸੂਰਜ’ ਲੋਕ ਅਰਪਣ ਕੀਤੀ ਜਾਵੇਗੀ, ਉਥੇ ਹੀ ਲੇਖਕ ਬਾਰੇ ਗੱਲਬਾਤ ਹੋਵੇਗੀ, ਪੁਸਤਕ ’ਤੇ ਪੇਪਰ ਪੜ੍ਹੇ ਜਾਣਗੇ ਅਤੇ ਕਵੀ ਦਰਬਾਰ ਵੀ ਹੋਵੇਗਾ।ਇਸ ਸਮਾਗਮ ਵਿਚ ਦੋਵਾਂ ਪੰਜਾਬਾਂ ਨਾਲ ਸੰਬੰਧਿਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਪਹੁੰਚਣਗੇ।
Ad Position 22
No active advertisement
ਪਿਛਲੀ ਖ਼ਬਰ ਹੂਤੀ ਹਮਲਿਆਂ ਦੇ ਖਤਰੇ ਕਾਰਨ ਅਮਰੀਕਾ ਵਲੋਂ ਸਾਊਦੀ ਅਰਬ ਵਿਚ ਤਾਇਨਾਤ ਆਪਣੇ ਕੂਟਨੀਤਿਕਾਂ ਅਤੇ ਪਰਿਵਾਰਾਂ ਨੂੰ ਦੇਸ਼ ਛੱਡਣ... ਅਗਲੀ ਖ਼ਬਰ ਜਥੇਦਾਰ ਗੜਗੱਜ ਦਾ ਨਾਰਵੇ ਪੁੱਜਣ ’ਤੇ ਨਿੱਘਾ ਸਵਾਗਤ
Ad Position 24