01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸਿੱਖ ਖੇਡਾਂ ਦੌਰਾਨ ਡੇਅਰਬਿਨ ਚਾਰਜਰਜ਼ ਬਣੇ ਮੈਲਬੌਰਨ ਚੈਂਪੀਅਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਮੈਲਬੋਰਨ, 17 ਅਪ੍ਰੈਲ (ਪਰਮਵੀਰ ਸਿੰਘ ਆਹਲੂਵਾਲੀਆ)-ਸਿੱਖ ਖੇਡਾਂ ਦÏਰਾਨ ਹੋਏ ਕ੍ਰਿਕਟ ਮੁਕਾਬਲਿਆਂ ਦੌਰਾਨ ਅੰਡਰ-15 ਜੂਨੀਅਰ ਵਰਗ ਦੇ ਰੋਮਾਂਚਕ ਮੁਕਾਬਲੇ ਵਿਚ ਡੇਅਰਬਿਨ ਚਾਰਜਰਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਸਮੇਸ਼ ਕਲੱਬ ਆਸਟ੍ਰੇਲੀਆ ਨੂੰ ਹਰਾ ਕੇ ਮੈਲਬੌਰਨ ਚੈਂਪੀਅਨ ਦਾ ਖ਼ਿਤਾਬ ਆਪਣੇ ਨਾਂਅ ਕੀਤਾ | ਮੈਚ ਦÏਰਾਨ ਦੋਵਾਂ ਟੀਮਾਂ ਵੱਲੋਂ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ, ਪਰ ਡੇਅਰਬਿਨ ਚਾਰਜਰਜ਼ ਨੇ ਅੰਤ 'ਚ ਬਾਜ਼ੀ ਮਾਰ ਲਈ | ਖੇਡਾਂ ਦੌਰਾਨ ਕ੍ਰਿਕਟ ਦਾ ਸੰਚਾਲਨ ਕਰਨ ਚ ਅਮਨਦੀਪ ਖਹਿਰਾ, ਮਨਿੰਦਰ ਸਿੰਘ, ਜਸਵਿੰਦਰ ਸੰਧੂ, ਜਗਜੀਤ ਸਿੰਘ (ਸਿਡਨੀ), ਗਗਨ (ਕੈਨਬਰਾ), ਜਤਿੰਦਰ (ਸਨੈਪੀ ), ਗੁਰੀ ਸਿੰਘ ਤੇ ਭੁਪਿੰਦਰ ਸਿੰਘ ਖਹਿਰਾ ਦਾ ਵਿਸ਼ੇਸ਼ ਯੋਗਦਾਨ ਰਿਹਾ |


Ad Position 22
No active advertisement
ਪਿਛਲੀ ਖ਼ਬਰ ਗੁਹਾਟੀ 'ਚ ਜੋਰਪੁਖੂਰੀ ਤਲਾਅ ਅਗਲੀ ਖ਼ਬਰ ਤਕਨਾਲੋਜੀ ਅਪਰਾਧ ਦੇ ਤਰੀਕਿਆਂ ਨੂੰ ਦੇ ਰਹੀ ਆਕਾਰ <br/>
Ad Position 24