29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਬੀਕਾਜੀ ਦੇ ਮਾਲਕ ਸ਼ਿਵ ਰਤਨ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 24-04-2026
ਚੇਨਈ, 23 ਅਪ੍ਰੈਲ (ਏਜੰਸੀ)-ਬੀਕਾਜੀ ਫੂਡਜ਼ ਇੰਟਰਨੈਸ਼ਨਲ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਸ਼ਿਵ ਰਤਨ ਅਗਰਵਾਲ ਦਾ ਚੇਨਈ 'ਚ 74 ਸਾਲ ਦੀ ਉਮਰ ਵਿਚ ਦਿਲ ਦਾ ਦÏਰਾ ਪੈਣ ਤੋਂ ਬਾਅਦ ਦਿਹਾਂਤ ਹੋ ਗਿਆ | ਉਹ ਆਪਣੀ ਪਤਨੀ ਦੇ ਇਲਾਜ ਲਈ ਆਪਣੇ ਪਰਿਵਾਰ ਨਾਲ ਸ਼ਹਿਰ ਆਏ ਸਨ | ਸੂਤਰਾਂ ਅਨੁਸਾਰ, ਅਗਰਵਾਲ ਦੀ ਪਤਨੀ ਦਾ ਹਾਲ ਹੀ 'ਚ ਦਿਲ ਦੀ ਬਾਈਪਾਸ ਸਰਜਰੀ ਹੋਈ ਸੀ ਤੇ ਉਸਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਸੀ | ਉਸਦੀ ਸਿਹਤਯਾਬੀ ਦÏਰਾਨ ਪਰਿਵਾਰ ਚੇਨਈ ਦੇ ਇਕ ਹੋਟਲ 'ਚ ਠਹਿਰਿਆ ਹੋਇਆ ਸੀ | ਵੀਰਵਾਰ ਸਵੇਰੇ ਲਗਭਗ 7:30 ਵਜੇ, ਅਗਰਵਾਲ ਦੀ ਸਿਹਤ ਖਰਾਬ ਹੋਣ ਦੀ ਖ਼ਬਰ ਆਈ | ਉਨ੍ਹ ਾਂ ਦੀ ਹਾਲਤ ਵਿਗੜਨ 'ਤੇ, ਉਨ੍ਹਾਂ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਫਿਰ ਦਿੱਤਾ ਸਪੱਸ਼ਟੀਕਰਨ ਅਗਲੀ ਖ਼ਬਰ ਗੋਲਫਰ ਭੁੱਲਰ ਨੇ 6ਵੇਂ ਸਥਾਨ 'ਤੇ ਬਣਾਈ ਜਗ੍ਹਾ <br/>
Ad Position 24