25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਅਣਉੱਚਿਤ ਤੇ ਘਟੀਆ ਟਿੱਪਣੀ-ਵਿਦੇਸ਼ ਮੰਤਰਾਲਾ

Ad Position 21
No active advertisement
ਅਜੀਤ ਡੈਸਕ 24-04-2026
ਨਵੀਂ ਦਿੱਲੀ, 23 ਅਪ੍ਰੈਲ (ਇੰਟ.)-ਵਿਦੇਸ਼ ਮੰਤਰਾਲੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪੋਸਟ ਕੀਤੇ ਗਏ ਪੱਤਰ ਤੋਂ ਬਾਅਦ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਸੀਂ ਟਿੱਪਣੀਆਂ ਦੇਖੀਆਂ ਹਨ ਤੇ ਨਾਲ ਹੀ ਅਮਰੀਕੀ ਦੂਤਾਵਾਸ ਵੱਲੋਂ ਜਵਾਬ 'ਚ ਜਾਰੀ ਕੀਤਾ ਗਿਆ ਬਿਆਨ ਵੀ ਦੇਖਿਆ ਹੈ | ਮੰਤਰਾਲੇ ਨੇ ਕਿਹਾ ਕਿ ਇਹ ਟਿੱਪਣੀਆਂ 'ਅਣਜਾਣ, ਅਣਉਚਿਤ ਤੇ ਮਾੜੀ ਸੋਚ ਵਾਲੀਆਂ' ਸਨ | ਮੰਤਰਾਲੇ ਨੇ ਕਿਹਾ ਕਿ ਇਹ ਟਿੱਪਣੀਆਂ 'ਭਾਰਤ-ਅਮਰੀਕਾ ਸਬੰਧਾਂ ਦੀ ਅਸਲੀਅਤ' ਨੂੰ ਨਹੀਂ ਦਰਸਾਉਂਦੀਆਂ | ਜੋ ਲੰਬੇ ਸਮੇਂ ਤੋਂ ਆਪਸੀ ਸਤਿਕਾਰ ਤੇ ਸਾਂਝੇ ਹਿੱਤਾਂ 'ਤੇ ਅਧਾਰਤ ਹਨ |

Ad Position 22
No active advertisement
ਪਿਛਲੀ ਖ਼ਬਰ ਬਾਰਸੀਲੋਨਾ ਨੇ ਲਗਾਤਾਰ 7ਵੀਂ ਵਾਰ ਮਹਿਲਾ ਸਪੈਨਿਸ਼ ਫੁੱਟਬਾਲ ਲੀਗ ਖਿਤਾਬ ਜਿੱਤਿਆ ਅਗਲੀ ਖ਼ਬਰ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਸ਼ਾਪਕੀਪਰਜ਼ ਐਸੋਸੀਏਸ਼ਨ ਨਾਲ ਕੀਤੀ ਅਹਿਮ ਮੀਟਿੰਗ
Ad Position 24