ਇਟਲੀ 'ਚ ਦੂਸਰੇ ਵਿਸ਼ਵ ਯੁੱਧ ਦੇ ਸ਼ਹੀਦ ਭਾਰਤੀ ਸਿੱਖ ਫ਼Ïਜੀਆਂ ਦੀ ਯਾਦਗਾਰ ਸਥਾਪਿਤ <br/>
ਅਜੀਤ ਡੈਸਕ
28-04-2026
ਇਸ ਸਮਾਗਮ ਵਿਚ ਮੀਲੀਆ ਰੋਮਾਨੀਆਂ ਸੂਬੇ ਦੇ ਮੈਂਬਰ ਅੰਦਰੀਆ ਕੌਸਤਾ ਤੇ ਲੁਜਾਰਾ ਸ਼ਹਿਰ ਤੋਂ ਸਟੇਫਨੀ ਮੁਸੀ ਤੋਂ ਇਲਾਵਾ ਸ਼ਹਿਰ ਦੇ ਹੋਰਨਾਂ ਇਟਾਲੀਅਨ ਸ਼ਖ਼ਸੀਅਤਾਂ ਤੇ ਪੁਲਿਸ ਪ੍ਰਸ਼ਾਸਨ, ਨਗਰ ਕੌਂਸਲ ਤੇ ਹੋਰ ਸ਼ਹਿਰ ਦੇ ਆਜ਼ਾਦੀ ਘੁਲਾਟੀਏ ਤੇ ਬਹੁਤ ਵੱਡੀ ਗਿਣਤੀ ਇਟਾਲੀਅਨ ਤੇ ਭਾਰਤੀ ਲੋਕਾਂ ਨੇ ਬਹੁਤ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ | ਇਸ ਮÏਕੇ ਇਕਬਾਲ ਸਿੰਘ ਸੋਢੀ, ਮਨਜਿੰਦਰ ਸਿੰਘ ਖ਼ਾਲਸਾ, ਜਸਵੀਰ ਸਿੰਘ ਧਨੋਤਾ, ਗੁਰਮੇਲ ਸਿੰਘ ਭੱਟੀ, ਜਸਵੀਰ