26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਲਾਸ ਏਾਜਲਸ 'ਚ ਪੰਜਾਬੀ ਨੌਜਵਾਨ ਗਿ੍ਫ਼ਤਾਰ, ਦੇਸ਼ ਨਿਕਾਲਾ ਸੰਭਵ

Ad Position 21
No active advertisement
ਅਜੀਤ ਡੈਸਕ 28-05-2026

ਸੈਕਰਾਮੈਂਟੋ, 27 ਮਈ (ਹੁਸਨ ਲੜੋਆ ਬੰਗਾ)-ਯੂ ਐਸ ਇਮੀਗ੍ਰੇਸ਼ਨ ਇਨਫੋਰਸਮੈਂਟ (ਆਈ. ਸੀ. ਈ.) ਨੇ ਲਾਸ ਏਾਜਲਸ 'ਚ ਇਕ ਭਾਰਤੀ ਨਾਗਰਿਕ ਪਰਮਿੰਦਰਪਾਲ ਸਿੰਘ (26) ਨੂੰ ਗਿ੍ਫਤਾਰ ਕੀਤਾ ਹੈ ਜਿਸ ਨੂੰ ਹੁਣ ਸੰਭਾਵਿਤ ਦੇਸ਼ ਨਿਕਾਲੇ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਆਈ.ਸੀ.ਈ. ਨੇ ਕਿਹਾ ਕਿ ਪਰਮਿੰਦਰਪਾਲ ਸਿੰਘ ਦੇਸ਼ ਨਿਕਾਲੇ ਦੀ ਕਾਰਵਾਈ ਮੁਕੰਮਲ ਹੋਣ ਤੱਕ ਉਸ ਦੀ ਹਿਰਾਸਤ ਵਿਚ ਹੀ ਰਹੇਗਾ | ਅਧਿਕਾਰੀਆਂ ਅਨੁਸਾਰ ਉਸ ਦਾ ਅਪਰਾਧਿਕ ਰਿਕਾਰਡ ਹੈ ਜਿਸ 'ਚ ਵਾਹਣ ਚੋਰੀ ਕਰਨੇ, ਘੁਸਪੈਠ ਤੇ ਭੰਨਤੋੜ ਦੇ ਦੋਸ਼ ਸ਼ਾਮਿਲ ਹਨ ਆਈ.ਸੀ.ਈ. ਨੇ ਉਸ ਦੀ ਇਮੀਗ੍ਰੇਸ਼ਨ ਸਥਿਤੀ ਜਾਂ ਅਦਾਲਤੀ ਕਾਰਵਾਈ ਸੰਬੰਧੀ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸਕਾਟਲੈਂਡ ਦੀ ਸਾਬਕਾ ਪਹਿਲੀ ਮੰਤਰੀ ਫੰਡਾਂ ਦੀ ਦੁਰਵਰਤੋਂ ਮਾਮਲੇ 'ਚ ਪੁੱਛਗਿੱਛ ਦੇ ਘੇਰੇ 'ਚ ਅਗਲੀ ਖ਼ਬਰ ਵੈਨਕੂਵਰ ਦੀ ਪੰਜਾਬਣ ਵਕੀਲ ਨੂੰ ਮਿਲਿਆ ਅਹਿਮ ਅਹੁਦਾ <br/>
Ad Position 24