27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਵੈਨਕੂਵਰ 'ਚ ਸਮੁੰਦਰੀ ਕਿਨਾਰੇ ਨੇੜੇ ਹੋਵੇਗਾ ਆਤਿਸ਼ਬਾਜ਼ੀ ਦਾ ਵਿਸ਼ਾਲ ਸਮਾਗਮ

Ad Position 21
No active advertisement
ਅਜੀਤ ਡੈਸਕ 11-06-2026
- ਹਜ਼ਾਰਾਂ ਲੋਕਾਂ ਦੇ ਪੁੱਜਣ ਦੀ ਉਮੀਦ
ਵੈਨਕੂਵਰ, 10 ਜੂਨ (ਮਲਕੀਤ ਸਿੰਘ)-ਵੈਨਕੂਵਰ ਸ਼ਹਿਰ ਵਿੱਚ 31 ਜੁਲਾਈ ਨੂੰ ਇੰਗਲਿਸ਼ ਬੇਅ ਦੇ ਸਮੁੰਦਰੀ ਕਿਨਾਰੇ ਨੇੜੇ ਆਤਿਸ਼ਬਾਜ਼ੀ ਦਾ ਵਿਸ਼ਾਲ ਪ੍ਰਦਰਸ਼ਨ ਕਰਵਾਇਆ ਜਾਵੇਗਾ | ਆਯੋਜਕਾਂ ਮੁਤਾਬਕ ਆਤਿਸ਼ਬਾਜ਼ੀ ਦੇ ਸ਼ਾਨਦਾਰ ਨਜ਼ਾਰਿਆਂ ਦੇ ਨਾਲ-ਨਾਲ ਖਾਣ-ਪੀਣ ਦੀਆਂ ਗੱਡੀਆਂ ਅਤੇ ਹੋਰ ਗਤੀਵਿਧੀਆਂ ਵੀ ਰੱਖੀਆਂ ਜਾਣਗੀਆਂ ਤਾਂ ਜੋ ਸੈਲਾਨੀਆਂ ਨੂੰ ਮਨੋਰੰਜਨ ਵਾਲਾ ਮਾਹÏਲ ਮਿਲ ਸਕੇ | ਸਥਾਨਕ ਕਾਰੋਬਾਰੀਆਂ ਨੂੰ ਉਮੀਦ ਹੈ ਕਿ ਇਸ ਸਮਾਗਮ ਨਾਲ ਹੋਟਲਾਂ , ਰੈਸਟੋਰੈਂਟਾ ਅਤੇ ਹੋਰ ਕਾਰੋਬਾਰਾਂ ਨੂੰ ਵੀ ਲਾਭ ਹੋਵੇਗਾ¢ ਫ਼ੀਫ਼ਾ ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਮਾਹÏਲ ਵਿਚ ਇਹ ਸਮਾਗਮ ਵੈਨਕੂਵਰ ਦੀਆਂ ਗਰਮੀਆਂ ਨੂੰ ਹੋਰ ਰÏਣਕਮਈ ਬਣਾਵੇਗਾ¢ ਇਸ ਸਮਾਗਮ ਵਿੱਚ ਹਜ਼ਾਰਾਂ ਸੈਲਾਨੀਆਂ ਦੇ ਪੁੱਜਣ ਦੀ ਉਮੀਦ ਹੈ |
Ad Position 22
No active advertisement
ਪਿਛਲੀ ਖ਼ਬਰ ਹੈਵਰੀ ਨੋਵਾਕ ਦੀ ਹੱਤਿਆ ਤੋਂ ਬਾਅਦ ਦਹਿਸ਼ਤ ਵਿਚ ਬਰਤਾਨੀਆ ਦਾ ਸਿੱਖ ਭਾਈਚਾਰਾ ਅਗਲੀ ਖ਼ਬਰ ਬੱਚੀ ਦੇ ਕਾਤਲ ਦੀ ਜੇਲ੍ਹ ਅੰਦਰ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਦੀ ਸੁਣਵਾਈ ਸ਼ੁਰੂ
Ad Position 24