ਗਿ. ਹਰਨਾਮ ਸਿੰਘ ਖ਼ਾਲਸਾ ਦੀ ਇੰਗਲੈਂਡ ਫੇਰੀ ਦੀ ਹੋਈ ਸੰਪੂਰਨਤਾ
ਅਜੀਤ ਡੈਸਕ
02-07-2026
ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਬੰਧਨੀ ਕਲਾਂ ਪੋਤਰੇ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲੇ, ਭਾਈ ਦਇਆ ਸਿੰਘ ਮੁੱਖ ਸੇਵਾਦਾਰ ਗੁ. ਸ੍ਰੀ ਗੁਰੂ ਹਰਰਾਏ ਸਾਹਿਬ ਜੀ, ਗੁਰਮੇਲ ਸਿੰਘ ਮੱਲੀ ਮੁੱਖ ਸੇਵਾਦਾਰ, ਭਾਈ ਹਰਜੀਤ ਸਿੰਘ ਸਰਪੰਚ ਮੀਤ ਪ੍ਰਧਾਨ ਸਿੰਘ ਸਭਾ ਸਾਊਥਾਲ, ਭਾਈ ਇਸ਼ਟਮੀਤ ਸਿੰਘ ਫੁੱਲ, ਭਾਈ ਸੁਖਵਿੰਦਰ ਸਿੰਘ ਸੁੱਖਾ ਫਾਰਮ ਹਾਊਸ, ਭਾਈ ਬਲਵਿੰਦਰ ਸਿੰਘ ਚਹੇੜੂ, ਭਾਈ ਗੁਰਨਾਮ ਸਿੰਘ ਮੁੱਖ ਸੇਵਾਦਾਰ ਗੁ. ਬਾਬਾ ਸੰਗ ਜੀ, ਭਾਈ ਰੇਸ਼ਮ ਸਿੰਘ, ਭਾਈ ਰਘਬੀਰ ਸਿੰਘ ਬੀਰਾ, ਭਾਈ ਬਗੇਲ ਸਿੰਘ, ਭਾਈ ਮੱਖਣ ਸਿੰਘ, ਭਾਈ ਦਲਜੀਤ ਸਿੰਘ ਨਿਰਮਲਾ, ਭਾਈ ਖਜਾਨ ਸਿੰਘ ਡਰਬੀ, ਭਾਈ ਤੇਗਬੀਰ ਸਿੰਘ ਲੂਟਨ, ਭਾਈ ਸੁਖਦੀਪ ਸਿੰਘ ਪਤਾਰਾ, ਭਾਈ ਸਤਨਾਮ ਸਿੰਘ, ਭਾਈ ਪਰਗਣ ਸਿੰਘ, ਭਾਈ ਸੁਖਚੈਨ ਸਿੰਘ, ਭਾਈ ਜਸਵੀਰ ਸਿੰਘ, ਭਾਈ ਜਸਵੀਰ ਸਿੰਘ ਖਹਿਰਾ, ਭਾਈ ਗੁਰਿੰਦਰ ਸਿੰਘ ਘਾਲੀ, ਭਾਈ ਗੁਰਦੇਵ ਸਿੰਘ, ਭਾਈ ਦਲਜੀਤ ਸਿੰਘ, ਭਾਈ ਜਸਵਿੰਦਰ ਸਿੰਘ ਪੱਤੜ, ਭਾਈ ਜਗਵੀਰ ਸਿੰਘ, ਭਾਈ ਜੋਧਾ ਸਿੰਘ ਦਮਦਮੀ ਟਕਸਾਲ, ਭਾਈ ਅਮਨਦੀਪ ਸਿੰਘ, ਭਾਈ ਸਰਬਜੋਤ ਸਿੰਘ ਜੋਤਾ ਅਮਰਿਕਾ, ਭਾਈ ਮੇਜਰ ਸਿੰਘ ਅਮਰਿਕਾ, ਭਾਈ ਗੁਰਜੀਤ ਸਿੰਘ ਅਮਰੀਕਾ, ਭਾਈ ਜਸਵਿੰਦਰ ਸਿੰਘ ਜੱਸੀ, ਭਾਈ ਬਹਾਦਰ ਸਿੰਘ,ਭਾਈ ਦਲਜੀਤ ਸਿੰਘ ਮਰਸੇਡੀ, ਭਾਈ ਕਾਲਾ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਹਰਜੀਤ ਸਿੰਘ, ਭਾਈ ਸਤਵਿੰਦਰ ਸਿੰਘ, ਭਾਈ ਸਿਮਰਨ ਸਿੰਘ, ਭਾਈ ਕੁਲਵੀਰ ਸਿੰਘ ਜਰਮਨ, ਭਾਈ ਸੁਖਪ੍ਰੀਤ ਸਿੰਘ ਵਿਲਨਹਾਲ, ਭਾਈ ਕਰਮਜੀਤ ਸਿੰਘ, ਭਾਈ ਬਿਕਰਮਜੀਤ ਸਿੰਘ, ਭਾਈ ਸੁਰਿੰਦਰ ਪਾਲ ਸਿੰਘ ਦਿਓਲ, ਭਾਈ ਸਰਤਾਜ ਸਿੰਘ, ਭਾਈ ਬਿਕਰਮਜੀਤ ਸਿੰਘ ਜੌੜਾ ਢਾਡੀ ਜਥਾ, ਭਾਈ ਪਰਵਿੰਦਰ ਸਿੰਘ, ਭਾਈ ਸਤਨਾਮ ਸਿੰਘ ਬੁੰਬਈ, ਭਾਈ ਗੁਰਪ੍ਰੀਤ ਸਿੰਘ, ਭਾਈ ਹਰਪਾਲ ਸਿੰਘ, ਭਾਈ ਗੁਰਵਿੰਦਰ ਸਿੰਘ ਬਿੱਲਾ, ਭਾਈ ਸਰਵਣ ਸਿੰਘ ਬੁੰਬਈ, ਭਾਈ ਸੰਦੀਪ ਸਿੰਘ ਸੀਪਾ, ਭਾਈ ਰਵਿੰਦਰ ਸਿੰਘ ਬੁੰਬਈ, ਭਾਈ ਜਗਜੀਤ ਸਿੰਘ ਕਥਾ ਵਾਚਕ, ਭਾਈ ਹਰਫੂਲ ਸਿੰਘ ਰਮਣ, ਭਾਈ ਗੁਰਵੀਰ ਸਿੰਘ, ਭਾਈ ਬਲਰਾਜ ਸਿੰਘ ਸੰਧੂ, ਭਾਈ ਅਮਨਜੀਤ ਸਿੰਘ ਅਮਨਾ, ਭਾਈ ਤਰਨਜੀਤ ਸਿੰਘ ਫੁੱਲ, ਭਾਈ ਸਤਨਾਮ ਸਿੰਘ,ਭਾਈ ਹਰਿੰਦਰ ਸਿੰਘ ਸੋਨੂ, ਭਾਈ ਗੁਰਕੀਰਤ ਸਿੰਘ, ਭਾਈ ਨਵਜੀਤ ਸਿੰਘ ਨਵੀ, ਭਾਈ ਇਮਾਨ ਸਿੰਘ, ਭਾਈ ਦੀਪਕ ਸਿੰਘ, ਭਾਈ ਰਾਖਾ ਸਿੰਘ, ਭਾਈ ਨਵਜੀਤ ਸਿੰਘ ਨਵੀ, ਭਾਈ ਮਨਦੀਪ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਹਿੰਮਤ ਸਿੰਘ, ਭਾਈ ਹੁਸ਼ਿਆਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਸਤਨਾਮ ਸਿੰਘ ਸੰਘਾ, ਭਾਈ ਅਮਰਦੀਪ ਸਿੰਘ, ਭਾਈ ਰਵਿੰਦਰ ਸਿੰਘ ਪ੍ਰਧਾਨ, ਭਾਈ ਅਰਸ਼ਦੀਪ ਸਿੰਘ, ਭਾਈ ਸੁਖਰਾਜ ਸਿੰਘ, ਭਾਈ ਕਮਲਜੀਤ ਸਿੰਘ, ਭਾਈ ਹਰਬਲਪ੍ਰੀਤ ਸਿੰਘ ਤੇ ਭਾਈ ਜਗਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਮੌਜੂਦ ਸਨ।