08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਤਿੰਨ ਦਿਨਾਂ ਤੋਂ ਲਾਪਤਾ ਪਰਬਤ ਆਰੋਹੀ ਵੈਨਕੂਵਰ ਆਈਲੈਂਡ ਦੇ ਜੰਗਲਾਂ ’ਚੋਂ ਜਿਊਂਦਾ ਮਿਲਿਆ

ਵੈਨਕੂਵਰ, 8 ਅਗਸਤ (ਮਲਕੀਤ ਸਿੰਘ)-ਵੈਨਕੂਵਰ ਆਈਲੈਂਡ ਦੇ ਸਟ੍ਰੈਥਕੋਨਾ ਪ੍ਰੋਵਿੰਸ਼ੀਅਲ ਪਾਰਕ ਵਿੱਚ ਸੋਮਵਾਰ ਤੋਂ ਲਾਪਤਾ ਪਰਬਤ ਆਰੋਹੀ ਕੇਸ਼ਵ ਜਿੰਦਲ ਨੂੰ ਵੱਡੀ ਤਲਾਸ਼ੀ ਮੁਹਿੰਮ ਤੋਂ ਬਾਅਦ ਜਿਊਂਦਾ ਲੱਭ ਲਿਆ ਗਿਆ ਹੈ। ਕੋਮੌਕਸ ਵੈਲੀ ਖੋਜ ਅਤੇ ਬਚਾਅ ਦਲ ਮੁਤਾਬਕ ਉਸਦੇ ਦੇ ਲਾਪਤਾ ਹੋਣ ਤੋਂ ਬਾਅਦ ਵੱਡੇ ਪੱਧਰ ’ਤੇ ਤਲਾਸੀ ਮੁਹਿਮ ਸ਼ੁਰੂ ਕੀਤੀ ਗਈ ਸੀ।

Ad Position 21
No active advertisement
ਅਜੀਤ ਡੈਸਕ 09-08-2026
ਵੈਨਕੂਵਰ, 8 ਅਗਸਤ (ਮਲਕੀਤ ਸਿੰਘ)-ਵੈਨਕੂਵਰ ਆਈਲੈਂਡ ਦੇ ਸਟ੍ਰੈਥਕੋਨਾ ਪ੍ਰੋਵਿੰਸ਼ੀਅਲ ਪਾਰਕ ਵਿੱਚ ਸੋਮਵਾਰ ਤੋਂ ਲਾਪਤਾ ਪਰਬਤ ਆਰੋਹੀ ਕੇਸ਼ਵ ਜਿੰਦਲ ਨੂੰ ਵੱਡੀ ਤਲਾਸ਼ੀ ਮੁਹਿੰਮ ਤੋਂ ਬਾਅਦ ਜਿਊਂਦਾ ਲੱਭ ਲਿਆ ਗਿਆ ਹੈ। ਕੋਮੌਕਸ ਵੈਲੀ ਖੋਜ ਅਤੇ ਬਚਾਅ ਦਲ ਮੁਤਾਬਕ ਉਸਦੇ ਦੇ ਲਾਪਤਾ ਹੋਣ ਤੋਂ ਬਾਅਦ ਵੱਡੇ ਪੱਧਰ ’ਤੇ ਤਲਾਸੀ ਮੁਹਿਮ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਵਿੱਚ ਵੈਨਕੂਵਰ ਆਈਲੈਂਡ ਅਤੇ ਲੋਅਰ ਮੇਨਲੈਂਡ ਦੀਆਂ ਖੋਜ ਅਤੇ ਬਚਾਅ ਟੀਮਾਂ ਸਮੇਤ ਹੋਰ ਏਜੰਸੀਆਂ ਨੇ ਹਿੱਸਾ ਲਿਆ। ਅਧਿਕਾਰੀਆਂ ਵੱਲੋਂ ਉਕਤ ਪਰਬਤ ਆਰੋਹੀ ਦੇ ਮਿਲਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਉਸ ਦੇ ਜਿਊਂਦਾ ਮਿਲਣ ਨਾਲ ਪਰਿਵਾਰ ਅਤੇ ਬਚਾਅ ਕਰਮਚਾਰੀਆਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰੇ ਮਨੁੱਖਤਾ, ਸਮਾਨਤਾ ਅਤੇ ਸੇਵਾ ਦੀ ਸਿੱਖਿਆ ਦੇ ਕੇਂਦਰ ਹਨ-ਭਾਈ ਸਰਬਜੀਤ ਸਿੰਘ ਧੂੰਦਾ ਅਗਲੀ ਖ਼ਬਰ ਬਾਲਡ ਰੇਂਜ ਦੀ ਅੱਗ ਦਾ ਕਹਿਰ ਜਾਰੀ, 20 ਹਜ਼ਾਰ ਤੋਂ ਵੱਧ ਲੋਕਾਂ ਨੂੰ ਘਰ ਛੱਡਣ ਦੇ ਹੁਕਮ
Ad Position 24