09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

158 ਵਾਂ ਸਾਨਿਚ ਮੇਲਾ ਤਿੰਨ ਦਿਨਾਂ ਦੀਆਂ ਰੌਣਕਾਂ ਉਪਰੰਤ ਸਮਾਪਤ

ਵੈਨਕੂਵਰ, 8 ਸਤੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਨੇੜੇ ਦੇ ਸਾਨਿਚ ਇਲਾਕੇ ਵਿਚ ਲੱਗਿਆ 158ਵਾਂ ਸਾਨਿਚ ਮੇਲਾ ਤਿੰਨ ਦਿਨਾਂ ਤੱਕ ਚੱਲੀਆਂ ਗਰਮੀਆਂ ਦੀਆਂ ਰਵਾਇਤੀ ਰੌਣਕਾਂ ਤੋਂ ਬਾਅਦ ਸਮਾਪਤ ਹੋ ਗਿਆ। ਮੇਲੇ ਦੌਰਾਨ ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਵੱਖ-ਵੱਖ ਮਨੋਰੰਜਕ ਸਰਗਰਮੀਆਂ ਦਾ ਆਨੰਦ ਮਾਣਿਆ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਵੈਨਕੂਵਰ, 8 ਸਤੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਨੇੜੇ ਦੇ ਸਾਨਿਚ ਇਲਾਕੇ ਵਿਚ ਲੱਗਿਆ 158ਵਾਂ ਸਾਨਿਚ ਮੇਲਾ ਤਿੰਨ ਦਿਨਾਂ ਤੱਕ ਚੱਲੀਆਂ ਗਰਮੀਆਂ ਦੀਆਂ ਰਵਾਇਤੀ ਰੌਣਕਾਂ ਤੋਂ ਬਾਅਦ ਸਮਾਪਤ ਹੋ ਗਿਆ। ਮੇਲੇ ਦੌਰਾਨ ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਵੱਖ-ਵੱਖ ਮਨੋਰੰਜਕ ਸਰਗਰਮੀਆਂ ਦਾ ਆਨੰਦ ਮਾਣਿਆ।ਮੇਲੇ ਦੌਰਾਨ ਬੱਚੇ ਅਤੇ ਨੌਜਵਾਨ ਵੱਖ-ਵੱਖ ਝੂਲਿਆਂ ਦਾ ਆਨੰਦ ਮਾਣਦੇ ਨਜ਼ਰ ਆ ਰਹੇ ਸਨ। ਲੰਮੇ ਸਮੇਂ ਤੋਂ ਚੱਲੀ ਆ ਰਹੀ ਇਹ ਸਾਲਾਨਾ ਰਵਾਇਤ ਸਥਾਨਕ ਲੋਕਾਂ ਲਈ ਗਰਮੀਆਂ ਦੇ ਪ੍ਰਮੁੱਖ ਮੇਲਿਆਂ ਵਿਚ ਸ਼ਾਮਿਲ ਹੈ।
Ad Position 22
No active advertisement
ਪਿਛਲੀ ਖ਼ਬਰ ਲਵਸ਼ਿੰਦਰ ਸਿੰਘ ਡੱਲੇਵਾਲ ਨੂੰ ਅਮਰੀਕਾ ਵਿਚ ਦਾਖ਼ਲ ਹੋਣ ਨਹੀਂ ਦਿੱਤਾ ਗਿਆ ਅਗਲੀ ਖ਼ਬਰ ਕਾਰਨੀਵਲ ਦੀਆਂ ਰੌਣਕਾਂ ’ਤੇ ਹਿੰਸਾ ਦਾ ਸਾਇਆ ਚਾਕੂਬਾਜ਼ੀ ਤੇ ਗੋਲੀਬਾਰੀ ਵਿਚ 8 ਜ਼ਖ਼ਮੀ
Ad Position 24