ਜਲੰਧਰ ਨੇ 2025 'ਚ ਵਧੀਆ ਪ੍ਰਸ਼ਾਸਨ ਤੇ ਵਿਕਾਸ 'ਚ ਪੁੱਟੀਆਂ ਨਵੀਆਂ ਪੁਲਾਂਘਾਂ • 2026 'ਚ ਪੂਰੇ ਹੋਣਗੇ ਕਈ ਵੱਡੇ ਪ੍ਰਾਜੈਕਟ • ਜਲੰਧਰ ਪ੍ਰਸ਼ਾਸਨ ਨੇ ਆਉਣ ਵਾਲੇ ਸਾਲ ਲਈ ਤਰਜੀਹੀ ਪ੍ਰਾਜੈਕਟਾਂ 'ਤੇ ਪਾਇਆ ਚਾਨਣਾ
ਸਾਲ 2025 ਹੜ੍ਹ ਰਾਹਤ, ਸੀ ਐੱਮ ਦੀ ਯੋਗਸ਼ਾਲਾ ਦੀਆਂ ਤਸਵੀਰਾਂ | ਤਸਵੀਰਾਂ-ਮੁਨੀਸ਼
<br/>
02-01-2026
ਮਾਨਵਤਾ ਅਤੇ ਰਾਸ਼ਟਰੀ ਸੇਵਾ
ਇਸ ਸਾਲ ਦੌਰਾਨ, ਜ਼ਿਲ੍ਹਾ ਪ੍ਰਸ਼ਾਸਨ ਨੂੰ ਭਾਰਤ-ਪਾਕਿ ਟਕਰਾਅ ਦੀ ਸਥਿਤੀ ਦੌਰਾਨ ਆਪਣੀ ਭੂਮਿਕਾ ਅਤੇ ਤਾਲਮੇਲ ਲਈ ਚੀਫ਼ ਆਫ਼ ਡਿਫੈਂਸ ਸਟਾਫ਼ ਤੋਂ ਪ੍ਰਸੰਸਾ ਵੀ ਮਿਲੀ, ਜਿਸ ਨਾਲ ਨਾਜ਼ੁਕ ਸਮੇਂ ਦੌਰਾਨ ਪ੍ਰਸ਼ਾਸਕੀ ਕੁਸ਼ਲਤਾ ਉਜਾਗਰ ਹੁੰਦੀ ਹੈ |