ਜਲੰਧਰ ਪੁਲਿਸ ਕਮਿਸ਼ਨਰੇਟ ਅਧੀਨ ਆਉਂਦੇ ਖੇਤਰਾਂ ਨੂੰ 'ਨੋ-ਡਰੋਨ ਤੇ ਨੋ-ਫਲਾਈਾਗ ਜ਼ੋਨ' ਐਲਾਨਿਆ ਪੁਲਿਸ ਨੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਸ਼ਹਿਰ 'ਚ ਕੱਢਿਆ ਫਲੈਗ ਮਾਰਚ <br/>
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ | (ਵਿਚਕਾਰ) ਫਲੈਗ ਮਾਰਚ ਦੌਰਾਨ ਏ.ਡੀ.ਸੀ.ਪੀ. ਹਰਿੰਦਰ ਸਿੰਘ ਗਿੱਲ, ਏ.ਸੀ.ਪੀ. ਪਰਮਿੰਦਰ ਸਿੰਘ ਅਤੇ ਪੁਲਿਸ ਟੀਮਾਂ | (ਸੱਜੇ) ਹਲਕਾ ਪੱਛਮੀ 'ਚ ਫਲੈਗ ਮਾਰਚ ਦੌਰਾਨ ਏ.ਡੀ.ਸੀ.ਪੀ. ਵਿਨੀਤ ਅਹਲਾਵਤ, ਥਾਣਾ 5 ਦੇ ਮੁਖੀ ਯਾਦਵਿੰਦਰ ਸਿੰਘ, ਥਾਣਾ ਭਾਰਗੋ ਕੈਂਪ ਦੇ ਮੁਖੀ ਮੋਹਨ ਲਾਲ ਤੇ ਥਾਣਾ ਬਸਤੀ ਬਾਵਾਖੇਲ ਦੇ ਮੁਖੀ ਜੈ ਇੰਦਰ ਸਿੰਘ | ਤਸਵੀਰਾਂ : ਮੁਨੀਸ਼
<br/>
ਰੌਸ਼ਨੀ ਨਾਲ ਸਜਿਆ ਸ਼ਹਿਰ ਦਾ ਇਕ ਚੌ ਕ |
<br/>
26-01-2026
ਦੱਸਿਆ ਕਿ ਫਲੈਗ ਮਾਰਚ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਸ਼ੁਰੂ ਹੋਇਆ ਤੇ ਮਾਡਲ ਟਾਊਨ ਦੇ ਵੱਖ-ਵੱਖ ਖੇਤਰਾਂ ਵਿੱਚੋਂ ਲੰਘਿਆ | ਇਸ ਦੌਰਾਨ ਏ.ਸੀ.ਪੀ. ਮਾਡਲ ਟਾਊਨ ਪਰਮਿੰਦਰ ਸਿੰਘ, ਥਾਣਾ 7 ਦੇ ਮੁਖੀ ਬਲਜਿੰਦਰ ਸਿੰਘ, ਥਾਣਾ 6 ਦੇ ਮੁਖੀ ਬਲਵਿੰਦਰ ਕੁਮਾਰ ਤੇ ਉਨ੍ਹਾਂ ਦੀਆਂ ਟੀਮਾਂ ਮੌਜੂਦ ਸਨ | ਉਨ੍ਹਾਂ ਅੱਗੇ ਦੱਸਿਆ ਕਿ ਪੱਛਮੀ ਹਲਕੇ ਵਿੱਚ ਵੀ ਇਸੇ ਤਰ੍ਹਾਂ ਦਾ ਫਲੈਗ ਮਾਰਚ ਕੱਢਿਆ ਗਿਆ ਹੈ | ਇਸ ਦੌਰਾਨ ਏ.ਡੀ.ਸੀ.ਪੀ. ਵਿਨੀਤ ਅਹਲਾਵਤ, ਥਾਣਾ ਪੰਜ ਦੇ ਮੁਖੀ ਯਾਦਵਿੰਦਰ ਸਿੰਘ, ਥਾਣਾ ਭਾਰਗੋ ਕੈਂਪ ਦੇ ਮੁਖੀ ਮੋਹਨ ਲਾਲ ਤੇ ਥਾਣਾ ਬਸਤੀ ਬਾਵਾਖੇਲ ਦੇ ਮੁਖੀ ਜੈਇੰਦਰ ਸਿੰਘ ਆਪਣੀਆਂ ਪੁਲਿਸ ਟੀਮਾਂ ਨਾਲ ਮੌਜੂਦ ਸਨ |