ਅੰਮਿ੍ਤਸਰ-ਜਾਮਨਗਰ ਸੜਕ ਨੂੰ ਪਿੱਲਰਾਂ 'ਤੇ ਬਣਵਾਉਣ ਲਈ ਕਈ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਸੜਕ ਦਾ ਕੰਮ ਰੁਕਵਾਇਆ ਜੇ ਪ੍ਰਸ਼ਾਸਨ ਨੇ ਸਾਡੀ ਨਾ ਸੁਣੀ ਤਾਂ ਸੰਘਰਸ਼ ਕਰਾਂਗੇ : ਇਲਾਕਾ ਨਿਵਾਸੀ <br/>
ਲੋਹੀਆਂ ਚੋਂ ਲੰਘਦੀ ਅੰਮਿ੍ਤਸਰ ਤੋਂ ਜਾਮਨਗਰ ਸੜਕ ਨੂੰ ਮਿੱਟੀ ਦੀ ਥਾਂ ਪਿੱਲਰਾਂ 'ਤੇ ਬਣਾਉਣ ਦੀ ਮੰਗ ਕਰਦੇ ਹੋਏ ਸੂਬਾ ਆਗੂ ਰਣਜੀਤ ਸਿੰਘ ਅਲੀਵਾਲ, ਸੰਮਤੀ ਮੈਂਬਰ ਸੰਤੋਖ ਸਿੰਘ ਦੋਨੇਵਾਲ, ਸਰਪੰਚ ਅਵਤਾਰ ਸਿੰਘ ਦੋਨੇਵਾਲ ਤੇ ਹੋਰ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ
<br/>
24-02-2026