05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਜਲੰਧਰ ਛਾਉਣੀ ਦੇ ਜਵਾਹਰ ਗਾਰਡਨ 'ਚ ਸਾਲਾਨਾ ਫਲਾਵਰ ਸ਼ੋਅ ਅੱਜ

Ad Position 21
repet_subhas-goyals [Copy P29]
ਅਜੀਤ ਡੈਸਕ 08-03-2026
ਜਲੰਧਰ ਛਾਉਣੀ, 7 ਮਾਰਚ (ਪਵਨ ਖਰਬੰਦਾ)-ਕੰਟੋਨਮੈਂਟ ਬੋਰਡ ਵਲੋਂ ਜਲੰਧਰ ਛਾਉਣੀ 'ਚ ਸਥਿਤ ਸਾਲਾਨਾ ਫਲਾਵਰ ਸ਼ੋਅ 8 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਇਸ ਦਾ ਉਦਘਾਟਨ ਲੈਫ. ਜਨਰਲ ਅਜੇ ਚਾਂਦਪੁਰੀਆ ਵਲੋਂ ਸਵੇਰੇ ਸਾਢੇ 10 ਵਜੇ ਕੀਤਾ ਜਾਵੇਗਾ | ਫਲਾਵਰ ਸ਼ੋਅ ਦੌਰਾਨ ਗਾਰਡਨ ਮੁਕਾਬਲੇ ਵੀ ਕਰਵਾਏ ਜਾਣਗੇ ਤੇ ਇਨਾਮਾਂ ਦੀ ਵੰਡ ਵੀ ਕੀਤੀ ਜਾਵੇਗੀ | ਜੇਤੂਆਂ ਨੂੰ ਇਨਾਮਾਂ ਦੀ ਵੰਡ ਮੇਜਰ ਜਨਰਲ ਅਸ਼ੀਸ਼ ਭਾਰਦਵਾਜ ਵਲੋਂ ਕੀਤੀ ਜਾਵੇਗੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਬੱਚਿਆਂ ਵਲੋਂ ਤਿਆਰ ਕੀਤੀ ਗਈ ਰੰਗੋਲੀ ਤੇ ਸਟਾਲ ਖਿੱਚ ਦਾ ਕੇਂਦਰ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਦਾਦੀ-ਪੋਤੀ ਦੀ ਮੌਤ ਦੇ ਮਾਮਲੇ 'ਚ ਕਾਰ ਚਾਲਕ ਖ਼ਿਲਾਫ਼ ਪਰਚਾ ਦਰਜ, ਦੋਸ਼ੀ ਗਿ੍ਫਤਾਰ ਅਗਲੀ ਖ਼ਬਰ ਨਸ਼ਾ ਤਸਕਰਾਂ ਵਲੋਂ ਕੀਤੇ ਹਮਲੇ ਤੋਂ ਬਾਅਦ ਜ਼ੇਰੇ ਇਲਾਜ ਸਰਪੰਚ ਮਹਿੰਦਰ ਸਿੰਘ ਹਾਰੇ ਜ਼ਿੰਦਗੀ ਦੀ ਜੰਗ
Ad Position 24