16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਪੀ. ਟੀ. ਯੂ. ਅੰਤਰ ਕਾਲਜ ਕ੍ਰਿਕਟ ਚੈਂਪੀਅਨਸ਼ਿਪ 'ਤੇ ਸੀ.ਟੀ. ਸ਼ਾਹਪੁਰ ਦਾ ਕਬਜ਼ਾ

Ad Position 21
No active advertisement
ਅਜੀਤ ਡੈਸਕ 11-03-2026
ਜਲੰਧਰ, 10 ਮਾਰਚ (ਡਾ. ਜਤਿੰਦਰ ਸਾਬੀ)-ਪੀ. ਟੀ. ਯੂ. ਵਲੋਂ ਕਰਵਾਏ ਗਏ ਸਾਲ 2026 ਦੇ ਅੰਤਰ ਕਾਲਜ ਕ੍ਰਿਕਟ ਟੂਰਨਾਮੈਂਟ 'ਚੋਂ ਸੀ. ਟੀ. ਸ਼ਾਹਪੁਰ ਕੈਂਪਸ ਦੇ ਫਾਰਮਾਸਿਊਟਕਲ ਵਿਭਾਗ ਨੇ ਡੇਵੀਏਟ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ | ਜੇਤੂ ਖਿਡਾਰੀਆਂ ਨੂੰ ਖੇਡ ਵਿਭਾਗ ਦੇ ਮੁੱਖੀ ਸੱਤਪਾਲ ਸਿੰਘ ਨੇ ਵਧਾਈ ਦਿੱਤੀ ਤੇ ਇਸ ਨੂੰ ਮਾਣ ਵਾਲੀ ਗੱਲ ਦੱਸਿਆ |

Ad Position 22
No active advertisement
ਪਿਛਲੀ ਖ਼ਬਰ ਦਇਆਨੰਦ ਆਯੁਰਵੈਦਿਕ ਕਾਲਜ 'ਚ ਵਜ਼ੀਫਾ ਵੰਡ ਸਮਾਗਮ <br/> ਅਗਲੀ ਖ਼ਬਰ ਦੋਆਬਾ ਕਾਲਜ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ 'ਗਿਵ ਟੂ ਗੇਨ' ਵਿਸ਼ੇ' 'ਤੇ ਸੈਮੀਨਾਰ <br/>
Ad Position 24