14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਹੈਰੋਇਨ ਦਾ ਸੇਵਨ ਕਰਦੇ 2 ਵਿਅਕਤੀ ਕਾਬੂ

Ad Position 21
No active advertisement
ਅਜੀਤ ਡੈਸਕ 06-04-2026
ਬਿਲਗਾ, 5 ਅਪ੍ਰੈਲ (ਤਜਿੰਦਰ ਕੁਮਾਰ)-ਥਾਣਾ ਬਿਲਗਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਹੈਰੋਇਨ ਦਾ ਸੇਵਨ ਕਰਦੇ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਹੈ | ਥਾਣਾ ਮੁਖੀ ਗੁਰਸ਼ਰਨ ਸਿੰਘ ਬਿਲਗਾ ਨੇ ਦੱਸਿਆ ਕਿ ਏ. ਐੱਸ. ਆਈ ਅਵਤਾਰ ਲਾਲ ਸਮੇਤ ਸਾਥੀ ਪੁਲਿਸ ਕਰਮਚਾਰੀਆਂ ਵਲੋਂ ਨਹਿਰ ਪੁਲੀ ਸ਼ਾਮਪੁਰ ਰੋਡ ਬਿਲਗਾ ਤੋਂ ਦੋਸ਼ੀ ਹਰਨੇਕ ਸਿੰਘ ਉਰਫ ਨੇਕਾ ਪੁੱਤਰ ਪਿਆਰਾ ਸਿੰਘ ਵਾਸੀ ਗੁੰਮਟਾਲਾ ਅਤੇ ਦੂਜਾ ਦੋਸ਼ੀ ਸੁਖਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਸ਼ਿੰਗਾਰਾ ਸਿੰਘ ਨੂੰ ਕਾਬੂ ਕਰ ਕੇ ਇਨ੍ਹਾਂ ਦੋਵਾਂ ਦੋਸ਼ੀਆਂ ਕੋਲੋਂ 02 ਵਰਕ ਪੇਪਰ (ਪੰਨੀਆ) ਜੋ ਹੈਰੋਇਨ ਨਾਲ ਲਿਬੜਿਆ ਹੋਈਆ, 2 ਲਾਈਟਰ ਤੇ 2 ਨਲਪੀਆਂ (10/10 ਰੁਪਏ ਦੇ ਨੋਟਾਂ ਨੂੰ ਰੋਲ ਕਰਕੇ ਬਣਾਇਆ ਹੋਈਆਂ) ਬਰਾਮਦ ਕਰਕੇ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਨਿਗਮ ਜ਼ੋਨਾਂ ਦੇ ਬਾਹਰ ਪੁਰਾਣੀ ਇੰਟਰਲਾਕ ਟਾਈਲਾਂ ਸੱੁਟ ਕੇ ਨਿਗਮ ਆਪ ਹੀ ਕਰ ਰਿਹਾ ਕਬਜ਼ੇ ਅਗਲੀ ਖ਼ਬਰ ਏ. ਡੀ. ਸੀ. ਪੀ. ਰਾਕੇਸ਼ ਯਾਦਵ ਦੀ ਅਗਵਾਈ ਹੇਠ ਚਲਾਇਆ ਆਪ੍ਰੇਸ਼ਨ ਕਾਸੋ
Ad Position 24