15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕਈ ਡੰਪਾਂ ਤੋਂ ਨਹੀਂ ਚੁੱਕਿਆ ਗਿਆ ਕੂੜਾ <br/>

Ad Position 21
No active advertisement
ਅਜੀਤ ਡੈਸਕ 06-04-2026
ਜਲੰਧਰ, 5 ਅਪ੍ਰੈਲ (ਸ਼ਿਵ)-ਸ਼ਹਿਰ ਦੇ ਕਈ ਇਲਾਕਿਆਂ 'ਚ ਕੂੜੇ ਦੇ ਡੰਪਾਂ ਦੀ ਸਮੱਸਿਆ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀ ਹੈ | ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵਲੋਂ ਕੁੱਝ ਦਿਨ ਪਹਿਲਾਂ ਡੰਪਾਂ ਤੋਂ ਸਮੇਂ ਸਿਰ ਕੂੜਾ ਚੁੱਕਣ ਦੀ ਹਦਾਇਤ ਦਿੱਤੀ ਗਈ ਸੀ | ਅੱਜ ਕਈ ਡੰਪਾਂ 'ਤੇ ਕੂੜਾ ਪਿਆ ਨਜ਼ਰ ਆ ਰਿਹਾ ਸੀ | ਮੱਛੀ ਮਾਰਕੀਟ ਜਿਸ ਦੇ ਆਲੇ ਦੁਆਲੇ ਸਾਰਾ ਕਾਰੋਬਾਰੀ ਇਲਾਕਾ ਹੈ | ਉਸ ਦਾ ਕੂੜਾ ਨਾ ਚੁੱਕੇ ਜਾਣ ਕਰਕੇ ਕੂੜਾ ਸੜਕ ਤੱਕ ਆਇਆ ਪਿਆ ਸੀ | ਮੱਛੀ ਮਾਰਕੀਟ 'ਚ ਕਾਫ਼ੀ ਸਮਾਂ ਪਹਿਲਾਂ ਕੂੜਾ ਨਹੀਂ ਸੁੱਟਿਆ ਜਾਂਦਾ ਸੀ ਪਰ ਆਲੇ ਦੁਆਲੇ ਦੇ ਕਈ ਡੰਪ ਬੰਦ ਕਰਕੇ ਮੱਛੀ ਮਾਰਕੀਟ 'ਚ ਵੱਡਾ ਡੰਪ ਹੀ ਬਣਾ ਦਿੱਤਾ ਗਿਆ ਹੈ ਜਦਕਿ ਕਈ ਲੋਕਾਂ ਵਲੋਂ ਬਾਰ-ਬਾਰ ਮੰਗ ਕੀਤੀ ਜਾ ਰਹੀ ਹੈ ਕਿ ਕੂੜੇ ਦੇ ਡੰਪ ਸ਼ਹਿਰ ਦੇ ਬਾਹਰੀ ਇਲਾਕਿਆਂ 'ਚ ਹੋਣੇ ਚਾਹੀਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸੁਪਰ ਸਕਸ਼ਨ ਮਸ਼ੀਨਾਂ ਨਾਲ ਸਫ਼ਾਈ ਦੇ ਬਾਵਜੂਦ ਕਈ ਇਲਾਕਿਆਂ 'ਚ ਸੀਵਰੇਜ ਬੰਦ ਅਗਲੀ ਖ਼ਬਰ ਓ. ਐਂਡ ਐਮ. ਦੇ ਕਈ ਐਸਟੀਮੇਟਾਂ ਦੀ ਕਰਵਾਈ ਜਾਵੇ ਨਿਰਪੱਖ ਜਾਂਚ-ਰਾਜਨ ਸ਼ਾਰਦਾ
Ad Position 24