20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਗੁਰਦੀਪ ਲਾਲ ਨੂਰਮਹਿਲ 'ਚ ਨਾਇਬ ਤਹਿਸੀਲਦਾਰ ਵਜੋਂ ਨਿਯੁਕਤ

Ad Position 21
No active advertisement
ਅਜੀਤ ਡੈਸਕ 10-04-2026
ਜਲੰਧਰ, 9 ਅਪ੍ਰੈਲ (ਸ਼ਿਵ)-ਕਾਨੂੰਗੋ ਤੋਂ ਨਾਇਬ ਤਹਿਸੀਲਦਾਰ ਬਣੇ ਗੁਰਦੀਪ ਲਾਲ ਨੇ ਅੱਜ ਸਬ-ਤਹਿਸੀਲ ਨੂਰ ਮਹਿਲ ਵਿਚ ਆਪਣਾ ਅਹੁਦਾ ਸੰਭਾਲ ਲਿਆ | ਗੁਰਦੀਪ ਲਾਲ ਨੇ ਅਲੱਗ-ਅਲੱਗ ਅਹੁਦਿਆਂ 'ਤੇ ਰਹਿ ਕੇ ਵਧੀਆ ਸੇਵਾਵਾਂ ਨਿਭਾਈਆਂ ਹਨ | ਗੁਰਦੀਪ ਲਾਲ ਦੀ ਕਾਨੂੰਗੋ ਤੋਂ ਨਾਇਬ ਤਹਿਸੀਲਦਾਰ ਵਜੋਂ ਤਰੱਕੀ ਹੋਈ ਹੈ | ਉਹ 1990 ਵਿਚ ਪਟਵਾਰੀ ਬਣੇ ਸੀ ਤੇ 2020 ਵਿਚ ਉਨਾਂ ਨੇ ਕਾਨੂੰਗੋ ਵਜੋਂ ਤਰੱਕੀ ਪ੍ਰਾਪਤ ਕੀਤੀ ਸੀ | ਉਨ੍ਹਾਂ ਸੰਭਾਲਣ ਮੌਕੇ ਸਟਾਫ ਵਲੋਂ ਉਨਾਂ ਦਾ ਸਵਾਗਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜੇ. ਡੀ. ਸੀ. ਏ. ਵਲੋਂ ਅੰਡਰ-19 ਵਰਗ ਦੇ ਚੋਣ ਟਰਾਇਲ 12 ਨੂੰ -ਅੰਗਰੀਸ਼ ਅਗਲੀ ਖ਼ਬਰ ਗੁਰਦੀਪ ਲਾਲ ਨੂਰਮਹਿਲ 'ਚ ਨਾਇਬ ਤਹਿਸੀਲਦਾਰ ਵਜੋਂ ਨਿਯੁਕਤ
Ad Position 24