ਜਲੰਧਰ 20 ਅਪ੍ਰੈਲ (ਪਵਨ ਖਰਬੰਦਾ)- ਜੁਆਇੰਟ ਐਂਨਟਰੈਂਸ ਐਗਜ਼ਾਮੀਨੇਸ਼ਨ ਜੇ.ਈ.ਈ. ਮੇਨਜ ਵਲੋਂ ਐਲਾਨੇ ਗਏ ਨਤੀਜੇ ਦੌਰਾਨ ਅੱਜ ਜਲੰਧਰ ਦੇ ਇਨੋਸੈਂਟ ਹਾਰਟ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਮਿਲੀ ਜਾਣਕਾਰੀ ਅਨੁਸਾਰ ਤਨਿਸ਼ ਸ਼ਰਮਾ ਨੇ ਜੇ.ਈ.ਈ. ਮੇਨਜ਼ 'ਚੋਂ 99.98, ਨਮਿਸ਼ ਅਰੋੜਾ ਨੇ 98.90, ਭਾਵਿਕ ਜੈਨ ਨੇ 99.64, ਹਰਗਮ ਸਿੰਘ ਨੇ 99.41, ਕਿ੍ਸ਼ ਚੋਪੜਾ ਨੇ 98.17 ਪਰਸੈਂਟਾਈਲ ਹਾਸਲ ਕੀਤੇ |