21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪਿੰਡ ਚੱਕ ਦੇਸ਼ ਰਾਜ ਵਿਖੇ ਸਮਾਗਮ 26 ਨੂੰ

Ad Position 21
No active advertisement
ਅਜੀਤ ਡੈਸਕ 23-04-2026
ਦੁਸਾਂਝ ਕਲਾਂ 22 ਅਪ੍ਰੈਲ (ਰਾਮ ਪ੍ਰਕਾਸ਼ ਟੋਨੀ)-ਕਰੀਬੀ ਪਿੰਡ ਚੱਕ ਦੇਸ਼ ਰਾਜ ਵਿਖੇ ਡਾ. ਭੀਮ ਰਾਓ ਅੰਬੇਡਕਰ ਸੰਵਿਧਾਨ ਨਿਰਮਾਤਾ ਅਤੇ ਗਿਆਨੀ ਦਿੱਤ ਸਿੰਘ ਤੇ ਪ੍ਰੋ : ਗੁਰਮੁੱਖ ਸਿੰਘ ਸੱਚੀ - ਸੁੱਚੀ ਸਤਿਕਾਰਤ ਸਿੱਖ ਜੋੜੀ ਦਾ ਜਨਮ ਦਿਵਸ 26 ਅਪ੍ਰੈਲ ਦਿਨ ਐਤਵਾਰ ਨੂੰ ਇਨ੍ਹਾਂ ਮਹਾਨ ਸ਼ਖ਼ਸੀਅਤਾ ਦਾ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪਿੰਡ ਚੱਕ ਦੇਸ਼ ਰਾਜ ਵਿਖੇ ਮਨਾਇਆ ਜਾਵੇਗਾ¢ ਇਸ ਸਮਾਗਮ 'ਚ ਭਾਈ ਕੇਸ਼ਵ ਸਿੰਘ ਮਾਹਲਾ ਵਾਲੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ¢ ਇਸ ਸਮਾਗਮ ਵਿੱਚ ਮੁੱਖ ਬੁਲਾਰੇ ਸ਼ਾਮ ਸਿੰਘ ਪ੍ਰਧਾਨ, ਡਾ. ਖੁਸ਼ਹਾਲ ਸਿੰਘ ਜਨਰਲ ਸਕੱਤਰ, ਰਾਜਵਿੰਦਰ ਸਿੰਘ ਰਾਹੀ ਮੈਂਬਰ ਗਵਰਨਿੰਗ ਕÏਾਸਲ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ, ਪਿ੍ੰਸੀਪਲ ਨਸ਼ੀਬ ਸਿੰਘ ਸੇਵਕ (ਐਡੀਟਰ ਗਿਆਨ ਦਿੱਤ ਸਿੰਘ ਪੱਤਿ੍ਕਾ) ਸ੍ਰੀ ਘਨਸ਼ਾਮ ਪ੍ਰਧਾਨ ਡਾਕਟਰ ਭੀਮ ਰਾਓ ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ, ਪ੍ਰਦੀਪ ਸਿੰਘ ਲੈਕਚਰਾਰ ਅਤੇ ਹੋਰ ਬੁਲਾਰੇ ਆਪੋਂ ਆਪਣੇ ਵਿਚਾਰ ਪੇਸ਼ ਕਰਨਗੇ¢ ਇਸ ਮÏਕੇ ਗਿਆਨੀ ਦਿੱਤ ਸਿੰਘ ਵਿਚਾਰ ਮੰਚ ਚੱਕ ਦੇਸ਼ ਰਾਜ, ਗਲੋਬਲ ਰੀਅਲ ਅਸਟੇਟ ਸਿਡਨੀ, ਇੰਡੋਜ ਟੀ. ਵੀ ਬਿਰਸਬੇਨ ਅਸਟ੍ਰੇਲੀਆ ਅਤੇ ਪਿੰਡ ਵਾਸੀਆਂ ਵਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ ਜਾਵੇਗਾ ਤੇ ਧੰਨਵਾਦ ਵੀ ਕੀਤਾ ਜਾਵੇਗਾ¢ ਪ੍ਰੈੱਸ ਨੂੰ ਜਾਣਕਾਰੀ ਉਪਕਾਰ ਸਿੰਘ ਬਖਸ਼ੀ ਨੇ ਦਿੱਤੀ¢
Ad Position 22
No active advertisement
ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ ਨਕੋਦਰ ਵਿਚ ਧਰਤੀ ਦਿਵਸ ਮਨਾਇਆ ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਸੈਦਪੁਰ ਝਿੜੀ ਵਿਖੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ <br/>
Ad Position 24