15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਮਾਤਾ ਸ਼ਾਂਤੀ ਦੇਵੀ ਸੱਗੜ ਨਮਿਤ ਸ਼ਰਧਾਂਜਲੀ ਸਮਾਗਮ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਸ਼ਾਹਕੋਟ, 25 ਅਪ੍ਰੈਲ (ਬਾਂਸਲ)-ਪੀ. ਆਰ. ਟੀ. ਸੀ. ਦੇ ਅਧਿਕਾਰੀ ਰਾਕੇਸ਼ ਕੁਮਾਰ ਸੱਗੜ ਤੇ ਸਵ. ਰਮੇਸ਼ ਬਿੱਟੂ ਸੱਗੜ ਦੇ ਮਾਤਾ ਸ਼ਾਂਤੀ ਦੇਵੀ ਸੱਗੜ ਪਤਨੀ ਸਵ. ਬਲਵਿੰਦਰਜੀਤ ਸਿੰਘ ਸੱਗੜ ਨਮਿਤ ਡੇਰਾ ਬਾਬਾ ਮੁਰਲੀ ਦਾਸ (ਸ਼ਿਵ ਮੰਦਰ) ਸ਼ਾਹਕੋਟ ਵਿਖੇ ਸ੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ ਪੈਣ ਉਪਰੰਤ ਸ਼ਰਧਾਂਜਲੀ ਸਮਾਗਮ ਹੋਇਆ | ਇਸ ਮÏਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਜਲੰਧਰ (ਦਿਹਾਤੀ) ਦੇ ਪ੍ਰਧਾਨ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੇ ਸ਼ਰਧਾਂਜਲੀ ਭੇਟ ਕਰਦਿਆਂ ਸੱਗੜ ਪਰਿਵਾਰ ਨਾਲ ਪੁਰਾਣੇ ਰਿਸ਼ਤਿਆਂ ਦੀ ਵੀ ਸਾਂਝ ਪਾਈ | 'ਆਪ' ਦੇ ਹਲਕਾ ਸਿੱਖਿਆ ਕੋਆਰਡੀਨੇਟਰ ਜਤਿੰਦਰ ਪਾਲ ਸਿੰਘ ਬੱਲਾ ਨੇ ਵੀ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀਆਂ ਯਾਦਾਂ ਨੂੰ ਸਾਂਝਾ ਕੀਤਾ | ਅਮਨਦੀਪ ਸੈਦਪੁਰੀ ਨੇ ਸਟੇਜ ਸਕੱਤਰ ਦੇ ਫਰਜ਼ ਨਿਭਾਉਂਦਿਆਂ ਸੱਗੜ ਪਰਿਵਾਰ ਬਾਰੇ ਜਾਣਕਾਰੀ ਦਿੱਤੀ ਅਤੇ ਵੱਖ-ਵੱਖ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਸੰਸਥਾਵਾਂ ਵਲੋਂ ਆਏ ਸ਼ੋਕ ਸੰਦੇਸ਼ ਵੀ ਪੜ੍ਹੇ | ਇਸ ਮÏਕੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ, ਸੁਖਦੀਪ ਸਿੰਘ ਸੋਨੂੰ ਕੰਗ ਪੀ. ਏ. ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਲਛਮਣ ਸੋਬਤੀ ਸ਼ਹਿਰੀ ਪ੍ਰਧਾਨ ਕਾਂਗਰਸ, ਜਸਵਿੰਦਰ ਸਿੰਘ ਪੋਪਲੀ ਸ਼ਹਿਰੀ ਪ੍ਰਧਾਨ ਅਕਾਲੀ ਦਲ (ਬ), ਹਰਪਾਲ ਸਿੰਘ ਮੈਸਨ ਸਰਪ੍ਰਸਤ ਨਿਰੋਗ ਯੋਗ ਸੰਸਥਾ, ਤਰਲੋਕ ਸਿੰਘ ਰੂਪਰਾ ਪ੍ਰਧਾਨ ਰਾਮਗੜ੍ਹੀਆ ਸਕੂਲ ਸ਼ਾਹਕੋਟ, ਰਾਕੇਸ਼ ਕੁਮਾਰ ਬੰਟੀ ਬੱਠਲਾ ਪ੍ਰਧਾਨ ਵਾਤਾਵਰਨ ਸੁਧਾਰ ਸੁਸਾਇਟੀ, ਗੁਰਮੀਤ ਸਿੰਘ ਬਜਾਜ, ਗਿਆਨ ਸੈਦਪੁਰੀ ਸੂਬਾ ਕਮੇਟੀ ਮੈਂਬਰ ਸੀ. ਪੀ. ਆਈ., ਜਥੇ. ਜਸਵੀਰ ਸਿੰਘ ਸਿੰਧੜ, ਮਾ. ਵਿਜੇ ਕੁਮਾਰ ਵਿੱਗ, ਅਮਿਤ ਕੁਮਾਰ ਵਿੱਗ, ਅਮਨ ਅਰੋੜਾ, ਦਰਸ਼ਨ ਲਾਲ ਅਰੋੜਾ, ਧਰਮਿੰਦਰ ਸਿੰਘ ਰੂਪਰਾ ਸੰਚਾਲਕ ਮੀਤ ਭੰਗੜਾ ਗਰੁੱਪ, ਅੰਮਿ੍ਤ ਲਾਲ ਕਾਕਾ ਪ੍ਰਧਾਨ ਸਵਰਗ ਆਸ਼ਰਮ ਮੋਗਾ ਰੋਡ ਸ਼ਾਹਕੋਟ, ਸੰਜੀਵ ਸੋਬਤੀ ਭਾਜਪਾ ਆਗੂ, ਰਿੱਕੀ ਸੋਬਤੀ, ਸੁਰਿੰਦਰ ਸਿੰਘ ਪਦਮ, ਸ਼ਿੰਦਰਪਾਲ ਸੱਗੜ, ਸੋਨੂੰ ਸੱਗੜ, ਜੋਨੂੰ ਸੱਗੜ, ਸੋਨੂੰ ਵਿੱਗ, ਭਰਤਪਾਲ ਸੱਗੜ ਕੈਨੇਡਾ, ਰੁੱਦਰ ਪ੍ਰਤਾਪ ਸਿੰਘ ਸੱਗੜ, ਬੋਬੀ ਅਰੋੜਾ (ਦਿੱਲੀ), ਵਿੱਕੀ ਖੁੱਲਰ (ਸਮਰਾਲਾ) ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਮਲੇਰੀਆ ਦਿਵਸ ਮੌਕੇ ਦਯਾਨੰਦ ਆਯੁਰਵੈਦਿਕ ਕਾਲਜ ਵਿਖੇ ਕਰਵਾਇਆ ਜਾਗਰੂਕਤਾ ਸੈਮੀਨਾਰ <br/> ਅਗਲੀ ਖ਼ਬਰ ਪਿੰਡ ਵਾੜਾ ਜੋਧ ਸਿੰਘ ਦਾ ਸਰਬਸੰਮਤੀ ਨਾਲ ਚੁਣਿਆ ਸਰਪੰਚ ਕਰਦਾ ਹੈ ਮਨਮਰਜ਼ੀਆਂ-ਪਿੰਡ ਵਾਸੀਆਂ ਦਾ ਦੋਸ਼ <br/>
Ad Position 24