ਇਕ ਪਾਸੇ ਸਰਕਾਰ ਨੇ ਰਮਨ ਅਰੋੜਾ ਨੂੰ ਮੋੜੀ ਸੁਰੱਖਿਆ, ਦੂਜੇ ਪਾਸੇ ਨਿਗਮ ਨੇ ਸ਼ਹਿਰ 'ਚੋਂ ਬੋਰਡ ਲਾਹੇ
ਸ਼ਹਿਰ 'ਚ ਲੱਗੇ ਵਿਧਾਇਕ ਰਮਨ ਅਰੋੜਾ ਦੀ ਤਸਵੀਰ ਵਾਲੇ ਧਾਰਮਿਕ ਸਮਾਗਮ ਦੇ ਬੋਰਡ ਉਤਾਰ ਕੇ ਗੱਡੀ 'ਚ ਰੱਖਦੇ ਨਗਰ ਨਿਗਮ ਦੇ ਮੁਲਾਜ਼ਮ | ਤਸਵੀਰ : ਮੁਨੀਸ਼
<br/>
02-05-2026