ਗੁਰੂ ਨਾਨਕ ਮੋਦੀਖਾਨਾ ਟਰੱਸਟ ਵਲੋਂ 'ਲੋਹੀਆਂ 'ਚ 'ਲੈਬੋਰਟਰੀ ਤੇ ਲਾਇਬ੍ਰੇਰੀ' ਦਾ ਉਦਘਾਟਨ
ਲੋਹੀਆਂ ਵਿਖੇ ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਲੋਹੀਆਂ ਖ਼ਾਸ ਵਲੋਂ ਖੋਲ੍ਹੀ ਗਈ ਲਾਇਬ੍ਰੇਰੀ ਦਾ ਉਦਘਾਟਨ ਕਰਦੇ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਅਤੇ (ਸੱਜੇ) ਚੈਰੀਟੇਬਲ ਲੈਬੋਰਟਰੀ ਦਾ ਉਦਘਾਟਨ ਕਰਦੇ ਸਤੀਸ਼ ਐਨ.ਜੀ.ਓ. ਵਰਕਰ ਦੇ ਸ਼ਤੀਸ਼ ਜੀ, ਨਾਲ ਹਨ ਸਮੂਹ ਪ੍ਰਬੰਧਕ ਅਤੇ ਸ਼ਹਿਰ ਵਾਸੀ ਪਤਵੰਤੇ | ਤਸਵੀਰਾਂ: ਗੁਰਪਾਲ ਸਿੰਘ ਸ਼ਤਾਬਗੜ੍ਹ
<br/>
03-05-2026