05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਹੋਣਹਾਰ ਕਿ੍ਕਟਰ ਕ੍ਰਿਸ਼ ਭਗਤ ਦਾ ਜਲੰਧਰ ਪੁੱਜਣ 'ਤੇ ਸਵਾਗਤ <br/>

Ad Position 21
No active advertisement
ਕ੍ਰਿਸ਼ ਭਗਤ ਦਾ ਜਲੰਧਰ ਪੁੱਜਣ 'ਤੇ ਸਵਾਗਤ ਕਰਦੇ ਹੋਏ ਪਰਿਵਾਰ ਦੇ ਮੈਂਬਰ ਕੇ ਕ੍ਰਿਕਟ ਪ੍ਰੇਮੀ | ਤਸਵੀਰ:-ਮੁਨੀਸ਼ | <br/> 26-05-2026
ਜਲੰਧਰ, 25 ਮਈ (ਡਾ.ਜਤਿੰਦਰ ਸਾਬੀ)-ਹੋਣਹਾਰ ਕ੍ਰਿਕਟਰ ਕ੍ਰਿਸ਼ ਭਗਤ ਦਾ ਜਲੰਧਰ ਪੁੱਜਣ 'ਤੇ ਆਪਣੇ ਨਿਵਾਸ ਸਥਾਨ ਤੇ ਪ੍ਰੀਵਾਰਕ ਮੈਂਬਰਾਂ, ਇਲਾਕਾ ਨਿਵਾਸੀਆ ਤੇ ਕ੍ਰਿਕਟ ਪ੍ਰੇਮੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ | ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਜੋ ਰਿਸ਼ਤੇ 'ਚ ਕ੍ਰਿਸ਼ ਦੇ ਤਾਇਆ ਜਾ ਲਗਦੇ ਹਨ ਨੇ ਕ੍ਰਿਸ਼ ਆਈ.ਪੀ.ਐਲ ਵਿਖੇ ਮੁੰਬਈ ਇੰਡੀਅਨ ਟੀਮ ਵੱਲੋਂ ਚੋਟੀ ਦੇ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਮਿਲਣ ਤੇ ਉਸ ਨੂੰ ਵਧਾਈ ਦਿੱਤੀ | ਇਸ ਮੌਕੇ 'ਤੇ ਕਿ੍ਸ਼ ਭਗਤ ਦੇ ਦਾਦਾ ਤੇ ਸਾਬਕਾ ਮੰਤਰੀ ਚੁੰਨੀ ਲਾਲ ਭਗਤ, ਪਿਤਾ ਅਸ਼ਵਨੀ ਭਗਤ, ਮਾਤਾ ਮਨੂੰ ਭਗਤ, ਅਤੁਲ ਭਗਤ, ਚੰਦਨ ਭਗਤ, ਵਰੁਣ ਭਗਤ, ਸੁਮੇਸ਼ ਭਗਤ, ਈਸ਼ਾ ਭਗਤ, ਪ੍ਰਗਤੀ ਭਗਤ, ਜਾਗਿ੍ਤੀ ਭਗਤ, ਲਕਸ਼ ਭਗਤ ਤੇ ਹੋਰਨਾਂ ਨੇ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਫਾਊਾਡੇਸ਼ਨ ਗਲੋਬਲ ਸਕੂਲ 'ਚ ਵਿਦਿਆਰਥੀਆਂ ਨੇ ਬੂਟੇ ਲਾਏ <br/> ਅਗਲੀ ਖ਼ਬਰ ਸੰਤੋਖਪੁਰਾ 'ਚ ਦੋਸਤ ਦਾ ਕਤਲ, ਕੇਸ ਦਰਜ <br/>
Ad Position 24