05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸਾਲਾਨਾ ਜੋੜ ਮੇਲਾ ਸਮਾਧ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਲਾਂਬੜਾ ਵਿਖੇ 29,30,31 ਨੂੰ

Ad Position 21
No active advertisement
ਅਜੀਤ ਡੈਸਕ 26-05-2026
ਲਾਂਬੜਾ, 25 ਮਈ (ਗੁਰਮੇਲ ਸਿੰਘ)-ਗੁਰਦੁਆਰਾ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਲਾਂਬੜਾ ਤੇ ਇਤਿਹਾਸਿਕ ਅਸਥਾਨ ਉੱਤੇ ਮਿਤੀ ਤੋਂ ਲੈ ਕੇ 29- 30- 31 ਮਈ ਨੂੰ ਹਰ ਸਾਲ ਦੀ ਤਰ੍ਹਾਂ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ¢ 30 ਮਈ ਦਿਨ ਸ਼ਨੀਵਾਰ ਨੂੰ ਦੀਵਾਨ ਹਾਲ ਸ਼ਹੀਦ ਬਾਬਾ ਖੁਸ਼ਾਲ ਸਿੰਘ ਵਿਖੇ ਮਹਾਨ ਕੀਰਤਨ ਦਰਬਾਰ ਸ਼ਾਮ 6 ਵਜੇ ਤੋਂ 11 ਰਾਤ ਵਜੇ ਤੱਕ ਅਤੇ 31 ਮਈ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਢਾਡੀ ਦਰਬਾਰ ਸਜਾਏ ਜਾਣਗੇ ਜੋ ਆਪਣੀਆਂ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ¢ ਜਿਸ ਵਿੱਚ ਇਲਾਕੇ ਦੇ ਪਤਵੰਤੇ ਸੱਜਣਾਂ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਹੁਮ ਹੁਮਾ ਕੇ ਪਹੁੰਚਣ ਬੇਨਤੀ ਕੀਤੀ ਜਾਂਦੀ ਹੈ¢

Ad Position 22
No active advertisement
ਪਿਛਲੀ ਖ਼ਬਰ ਪਾਣੀ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ, ਹੁਣ ਤੱਕ 58 ਕਿਸਾਨਾਂ ਨੇ 854 ਏਕੜ ਕੀਤੇ ਰਜਿਸਟਰ <br/> ਅਗਲੀ ਖ਼ਬਰ 27 ਨੂੰ ਪਾਸਪੋਰਟ ਸੇਵਾ ਕੇਂਦਰ ਵਿਚ ਲੋਕਾਂ ਦੇ ਹੋਣਗੇ ਕੰਮ
Ad Position 24