11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਪੰਜਾਬ ਪੀ.ਡਬਲਯੂ.ਡੀ. ਵਰਕਰਜ਼ (ਇੰਟਕ) ਯੂਨੀਅਨ ਜਲੰਧਰ ਵਲੋਂ ਮਾਤਾ ਰਤਨਾ ਦੇਵੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 27-05-2026
ਜਲੰਧਰ, 26 ਮਈ (ਜਸਪਾਲ ਸਿੰਘ)-ਪੰਜਾਬ ਪੀ.ਡਬਲਯੂ.ਡੀ. ਵਰਕਰਜ਼ (ਇੰਟਕ) ਯੂਨੀਅਨ ਜਲੰਧਰ ਦੀ ਇਕ ਮੀਟਿੰਗ ਯੂਨੀਅਨ ਦੇ ਦਫਤਰ ਵਿਖੇ ਹੋਈ | ਜਿਸ ਵਿੱਚ ਨਿਗਰਾਨ ਇੰਜੀਨੀਅਨ ਪਵਨ ਕੁਮਾਰ ਪੀ.ਡਬਲਯੂ.ਡੀ. ਸਰਕਲ-2 ਦੀ ਮਾਤਾ ਬੀਬੀ ਰਤਨਾ ਦੇਵੀ ਪਤਨੀ ਸਵ. ਮੋਹਨ ਲਾਲ ਦੇ ਅਕਾਲ ਚਲਾਣਾ ਕਰ ਜਾਣ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਦੌਰਾਨ ਯੂਨੀਅਨ ਦੇ ਪ੍ਰਧਾਨ ਮੇਜਰ ਸਿੰਘ ਸੈਣੀ, ਜੋਗਿੰਦਰ ਸਿੰਘ ਪ੍ਰਧਾਨ ਕਪੂਰਥਲਾ, ਨਿਰਮਲ ਕੁਮਾਰ ਪ੍ਰਧਾਨ ਫਗਵਾੜਾ, ਸੁਰਜੀਤ ਲਾਲ ਜਨਰਲ ਸਕੱਤਰ, ਸ਼ਾਮ ਸਿੰਘ ਅੱਤਰੀ ਮਕੈਨਿਕਲ ਜਲੰਧਰ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿੱਛੜੀ ਰੂਹ ਨੂੰ ਗੁਰੂ ਚਰਨਾਂ ਵਿਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਪਰਮਾਤਮਾ ਅੱਗੇ ਅਰਦਾਸ ਕੀਤੀ | ਇਸ ਮੌਕੇ ਸੋਨੂੰ ਬਖਸ਼ੀ, ਜਸਵੀਰ ਲਾਲ ਨਵਾਂਸ਼ਹਿਰ, ਰਾਜਿੰਦਰ ਕੁਮਾਰ ਨਵਾਂਸ਼ਹਿਰ, ਬਲਵੀਰ ਸਿੰਘ ਬਲਗਣ ਜਨਰਲ ਸਕੱਤਰ, ਤਾਰਾ ਚੰਦ ਸੀਨੀਅਰ ਮੀਤ ਪ੍ਰਧਾਨ ਫਗਵਾੜਾ, ਸੁਖਵਿੰਦਰ ਸਿੰਘ ਨਾਗੋਕੇ, ਮਹਿੰਦਰ ਸਿੰਘ ਜਨਰਲ ਸਕੱਤਰ ਕਪੂਰਥਲਾ ਸਮੇਤ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਜ਼ਾਰਾਂ ਵਿਚ ਜਗ੍ਹਾ-ਜਗ੍ਹਾ ਲੱਗੇ ਕੂੜੇ ਦੇ ਢੇਰਾਂ ਨੇ ਔਖੇ ਕੀਤੇ ਦੁਕਾਨਦਾਰ ਅਗਲੀ ਖ਼ਬਰ ਤਪਦੀ ਧੁੱਪ ਵੀ ਨਹੀਂ ਰੋਕ ਸਕੀ ਵੋਟਰਾਂ ਦਾ ਉਤਸ਼ਾਹ, 5 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤ ਚੋਣਾਂ ਲਈ ਹੋਈ 65.58 ਫ਼ੀਸਦੀ...
Ad Position 24