16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਟੈੱਸਟ ਦੇਣ ਆਏ ਵਿਅਕਤੀ ਨੇ ਖੰਭੇ 'ਚ ਮਾਰੀ ਗੱਡੀ <br/>

Ad Position 21
repet_subhas-goyals [Copy P29]
ਟਰੈਕ 'ਤੇ ਖੰਭੇ ਵਿਚ ਵੱਜੀ ਟਾਟਾ-407 | ਤਸਵੀਰ: ਮੁਨੀਸ਼ <br/> 28-05-2026
ਜਲੰਧਰ, 27 ਮਈ (ਸ਼ਿਵ)-ਡਰਾਈਵਿੰਗ ਟਰੈਕ 'ਤੇ ਸਕੂਟਰ, ਕਾਰ ਚਲਾਉਣ ਦਾ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਆਏ ਇਕ ਵਿਅਕਤੀ ਨੇ ਅੱਜ ਉਸ ਵੇਲੇ ਟਰੈਕ 'ਤੇ ਖੰਭੇ ਵਿਚ ਛੋਟਾ ਟਾਟਾ 407 ਖੰਭੇ ਵਿਚ ਮਾਰ ਦਿੱਤਾ ਜਦੋਂ ਉਹ ਕਾਰ ਚਲਾਉਣ ਲਈ ਟੈੱਸਟ ਦੇ ਰਿਹਾ ਸੀ | ਦੱਸਿਆ ਜਾਂਦਾ ਹੈ ਕਿ ਜਦੋਂ ਉਸ ਨੇ ਛੋਟੇ ਹਾਥੀ ਨੂੰ ਖੰਭੇ ਵਿਚ ਮਾਰਿਆ ਤਾਂ ਉਹ ਟੇਢਾ ਹੋ ਗਿਆ ਤੇ ਉਹ ਉੱਥੋਂ ਗ਼ਾਇਬ ਹੋ ਗਿਆ | ਇਸ ਘਟਨਾ ਦੀ ਕਾਫ਼ੀ ਚਰਚਾ ਰਹੀ | ਇਸ ਟਰੈਕ 'ਤੇ ਰੋਜ਼ਾਨਾ 120ਦੇ ਕਰੀਬ ਲੋਕ ਸਕੂਟਰ ਅਤੇ ਕਾਰ ਚਲਾਉਣ ਦਾ ਟੈੱਸਟ ਦੇਣ ਲਈ ਆਉਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਮਕਸੂਦਾਂ ਮੰਡੀ ਗੋਲੀਕਾਂਡ 'ਚ ਰਾਜੀਨਾਮੇ ਤੋਂ ਬਾਅਦ ਵੀ ਪੁਲਿਸ ਸਖ਼ਤ ਅਗਲੀ ਖ਼ਬਰ ਮਨਿਸਟਰੀਅਲ ਕਾਮੇ ਅੱਜ ਡੀ.ਸੀ. ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਗੇ
Ad Position 24