16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਵਿਧਾਇਕਾ ਇੰਦਰਜੀਤ ਕÏਰ ਮਾਨ ਨੇ ਸ਼ਾਂਤੀ ਪੂਰਵਕ ਚੋਣਾਂ ਹੋਣ 'ਤੇ ਵੋਟਰਾਂ ਤੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ

Ad Position 21
repet_subhas-goyals [Copy P29]
ਅਜੀਤ ਡੈਸਕ 28-05-2026
ਨਕੋਦਰ, 27 ਮਈ (ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ)-ਹਲਕਾ ਵਿਧਾਇਕਾ ਬੀਬੀ ਇੰਦਰਜੀਤ ਕÏਰ ਮਾਨ ਨੇ ਨਗਰ ਕੌਂਸਲ ਨਕੋਦਰ ਅਤੇ ਨੂਰਮਹਿਲ ਕÏਾਸਲ ਦੀਆਂ ਚੋਣਾਂ ਨੂੰ ਸ਼ਾਂਤੀ ਪੂਰਵਕ ਅਤੇ ਸੁਚੱਜੇ ਢੰਗ ਨਾਲ ਸੰਪੰਨ ਕਰਾਉਣ ਲਈ ਸਮੂਹ ਪਬਲਿਕ, ਪਾਰਟੀ ਵਰਕਰਾਂ, ਪੁਲਿਸ ਪ੍ਰਸ਼ਾਸਨ ਤੇ ਪੋਲਿੰਗ ਸਟਾਫ਼ ਦਾ ਧੰਨਵਾਦ ਕੀਤਾ ¢ ਨਿਸ਼ਠਾ ਨਾਲ ਨਿਭਾਈ ਚੋਣ ਪ੍ਰਕਿਰਿਆ ਸਫ਼ਲਤਾ ਪੂਰਵਕ ਮੁਕੰਮਲ ਹੋਈ ¢ ਉਨ੍ਹਾਂ ਕਿਹਾ ਕਿ ਐੱਸ. ਡੀ. ਐੱਮ ਨਕੋਦਰ ਸਿਮਰਨਜੀਤ ਸਿੰਘ ਨਕੋਦਰ ਅਤੇ ਡੀ. ਐੱਸ. ਪੀ. ਨਕੋਦਰ ਉਂਕਾਰ ਸਿੰਘ ਬਰਾੜ ਤੇ ਉਹਨਾਂ ਦਾ ਸਟਾਫ਼, ਦੋਵੇਂ ਸ਼ਹਿਰਾਂ ਦੀ ਪੁਲਿਸ ਨੇ ਦਿਨ ਰਾਤ ਮਿਹਨਤ ਕੀਤੀ¢ ਸਾਰੀਆਂ ਪਾਰਟੀਆਂ ਦੇ ਪੋਲਿੰਗ ਏਜੰਟ ਜਿਨ੍ਹਾਂ ਨੇ ਸ਼ਾਂਤਮਈ ਢੰਗ ਨਾਲ ਪੋਲਿੰਗ ਸਟੇਸ਼ਨਾਂ ਅੰਦਰ ਡਿਊਟੀ ਦਿੱਤੀ ਇਨ੍ਹਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ¢
Ad Position 22
No active advertisement
ਪਿਛਲੀ ਖ਼ਬਰ ਹਰਦੋ ਸੇਖਾਂ 'ਚ ਵਿਸ਼ਾਲ ਸਾਲਾਨਾ ਮੇਲਾ 28 ਤੇ 29 ਨੂੰ ਅਗਲੀ ਖ਼ਬਰ ਵਾਂਗ ਡੋਰ ਸੰਭਾਲਣ ਲਈ ਇਲਾਕੇ ਦਾ ਹੀ ਇਮਾਨਦਾਰ ਤੇ ਮਜ਼ਬੂਤ ਲੀਡਰ ਚਾਹੁੰਦੇ ਨੇ ਲੋਕ
Ad Position 24