ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸ਼ਿਵ ਨਗਰ 'ਚ ਦੂਰੋਂ ਪਾਣੀ ਲਿਆ ਰਹੇ ਲੋਕ <br/>

Ad Position 21
No active advertisement
ਅਜੀਤ ਡੈਸਕ 29-05-2026
ਜਲੰਧਰ 28 ਮਈ (ਸ਼ਿਵ)-ਸ਼ਿਵ ਨਗਰ ਨਾਗਰਾ ਵਾਰਡ ਨੰਬਰ 83 ਪਿਛਲੇ ਸ਼ੁਕਰਵਾਰ ਤੋਂ ਪਾਣੀ ਨਹੀਂ ਆ ਰਿਹਾ¢ ਸ਼ਿਵ ਨਗਰ ਰਹਿਣ ਵਾਲੇ ਨਿਵਾਸੀ ਅਨਿਲ ਕੁਮਾਰ ਨੇ ਦੱਸਿਆ ਹੈ ਕਿ ਉਨਾਂ ਦੇ ਵਾਰਡ ਵਿਚ ਪਾਣੀ ਪਿਛਲੇ ਸ਼ੁੱਕਰਵਾਰ ਤੋਂ ਨਹੀਂ ਆ ਰਿਹਾ ਹੈ ਤੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਉਨਾਂ ਦੱਸਿਆ ਕਿ ਲੋਕ ਦੂਰੋਂ ਸਾਈਕਲਾਂ ਤੇ ਪਾਣੀ ਲਿਆ ਕੇ ਗੁਜ਼ਾਰਾ ਕਰ ਰਹੇ ਹਨ ਨਗਰ ਨਿਗਮ ਨੂੰ ਪਾਣੀ ਦੀ ਕਮੀ ਬਾਰੇ ਕਈ ਵਾਰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਕੋਈ ਹੱਲ ਨਹੀਂ ਹੋਇਆ ਹੈ¢

Ad Position 22
No active advertisement
ਪਿਛਲੀ ਖ਼ਬਰ ਮਾਮਲਾ ਸੁੱਚੀ ਪਿੰਡ ਵਿਖੇ ਚੱਲੀਆਂ ਗੋਲੀਆਂ ਦਾ ਤੀਜੇ ਦਿਨ ਵੀ ਹਮਲਾਵਰ ਪਲਿਸ ਦੀ ਪਹੁੰਚ ਤੋਂ ਬਾਹਰ ਅਗਲੀ ਖ਼ਬਰ ਈਦ-ਉਲ-ਅਜ਼ਹਾ ਮੌਕੇ ਮੁਸਲਿਮ ਭਾਈਚਾਰੇ ਨੇ ਵੱਖ-ਵੱਖ ਮਸਜਿਦਾਂ 'ਚ ਨਮਾਜ਼ ਕੀਤੀ ਅਦਾ <br/>
Ad Position 24
No active advertisement