20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਰਾਜਾ ਸਾਹਿਬ ਕ੍ਰਿਕਟ ਕੱਲਬ ਕ੍ਰਿਕਟ ਮੈਚ 'ਚੋਂ ਜੇਤੂ

Ad Position 21
No active advertisement
ਅਜੀਤ ਡੈਸਕ 02-06-2026
ਜਲੰਧਰ, 1 ਜੂਨ (ਡਾ.ਜਤਿੰਦਰ ਸਾਬੀ)-ਸੀ.ਟੀ ਸੰਸਥਾ ਵਿਖੇ ਇਕ ਦੋਸਤਾਨਾ ਕ੍ਰਿਕਟ ਮੈਚ ਰਾਜਾ ਕ੍ਰਿਕਟ ਕਲੱਬ ਰਾਮਾ ਮੰਡੀ ਤੇ ਆਯੂਰਵੈਦਿਕ ਕ੍ਰਿਕਟ ਕੱਲਬ ਜਲੰਧਰ ਦਰਮਿਆਨ ਖੇਡਿਆ ਗਿਆ | ਇਸ ਮੈਚ ਵਿਚ ਰਾਜਾ ਕ੍ਰਿਕਟ ਕਲੱਬ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 20 ਓਵਰਾਂ 'ਚ 130 ਦੌੜਾਂ ਬਣਾਈਆਂ ਤੇ ਅਮਿਤ ਨੇ 36 ਦੌੜਾਂ ਤੇ ਲਾਲ ਚੰਦ ਨੇ 22 ਦੌੜਾਂ ਤੇ ਮਨੀ ਨੇ 20 ਦੌੜਾਂ ਦਾ ਯੋਗਦਾਨ ਪਾਇਆ | ਇਸ ਦੇ ਮੁਕਾਬਲੇ 'ਚ ਅਯੂਰਵੈਦਿਕ ਕਲੱਬ ਦੀ ਸਾਰੀ ਟੀਮ 18.5 ਓਵਰਾਂ 'ਚ 1119 ਦੌੜਾਂ ਤੇ ਆਲ ਆਊਟ ਹੋ ਗਈ | ਅਮਿਤ ਨੇ ਤਿੰਨ ਵਿਕਟਾਂ ਲਈਆਂ ਤੇ ਇਸ ਤਰਾਂ ਨਾਲ ਰਾਜਾ ਸਾਹਿਬ ਕ੍ਰਿਕਟ ਕਲੱਬ ਨੇ 11 ਦੌੜਾਂ ਨਾਲ ਮੈਚ 'ਚ ਜਿੱਤ ਹਾਸਲ ਕੀਤੀ ਤੇ ਅਮਿਤ ਨੂੰ 36 ਦੌੜਾਂ ਬਣਾਉਣ ਤੇ 3 ਵਿਕਟਾਂ ਹਾਸਲ ਕਰਨ ਤੇ ਮੈਨ ਆਫ ਦੀ ਮੈਚ ਐਲਾਨਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਅਧਿਕਾਰੀਆਂ ਤੇ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਨਾਲ ਕੀਤੀ ਅਹਿਮ ਮੀਟਿੰਗ ਵਪਾਰੀਆਂ ਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦੇ... ਅਗਲੀ ਖ਼ਬਰ ਧਰਮ ਪਰਿਵਰਤਨ ਕਰਵਾਉਣ ਦੇ ਵਿਰੋਧ 'ਚ ਕੀਤਾ ਪ੍ਰਦਰਸ਼ਨ
Ad Position 24