05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਫੁੱਟਬਾਲ ਚੋਣ ਟਰਾਇਲ ਕਰਵਾਏ

Ad Position 21
No active advertisement
ਲਾਇਲਪੁਰ ਖਾਲਸਾ ਕਾਲਜ ਵਿਖੇ ਕਰਵਾਏ ਫੁੱਟਬਾਲ ਚੋਣ ਟਰਾਇਲਾਂ 'ਚ ਹਿੱਸਾ ਲੈਣ ਵਾਲੇ ਖਿਡਾਰੀ ਤੇ ਪਿ੍ੰਸੀਪਲ ਤੇ ਸਟਾਫ ਨਾਲ | ਤਸਵੀਰ : ਮੁਨੀਸ਼ <br/> 06-06-2026
ਜਲੰਧਰ, 5 ਜੂਨ (ਡਾ.ਜਤਿੰਦਰ ਸਾਬੀ)-ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਖੇਡ ਮੈਦਾਨ 'ਚ ਕਾਲਜ ਦੀ ਫੁੱਟਬਾਲ ਟੀਮ ਦੇ ਚੋਣ ਟਰਾਇਲ ਕਰਵਾਏ ਗਏ | ਇਨ੍ਹਾਂ ਚੋਣ ਟਰਾਇਲਾਂ 'ਚ 150 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ | ਇਸ ਮੌਕੇ 'ਤੇ ਪਿ੍ੰਸੀਪਲ ਡਾ ਰਛਪਾਲ ਸਿੰਘ ਨੇ ਚੋਣ ਟਰਾਇਲ 'ਚ ਹਿੱਸਾ ਲੈਣ ਆਏ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਤੇ ਡੀਨ ਸਪੋਰਟਸ ਡਾ ਸਿਮਰਨਜੀਤ ਸਿੰਘ ਬੈਂਸ, ਕੋਚ ਤਜਿੰਦਰ ਸਿੰਘ, ਗੁਰਜੀਤ ਕੁਮਾਰ, ਭਾਰਤ ਭੂਸ਼ਣ, ਵਰੁਣਦੀਪ ਕੌਮਾਂਤਰੀ ਖਿਡਾਰੀ, ਜਗਦੀਸ਼ ਸਿੰਘ ਤੇ ਸਪੋਰਟਸ ਕਮੇਟੀ ਦੇ ਮੈਂਬਰ ਡਾ ਦਿਨਕਰ ਸ਼ਰਮਾਂ, ਡਾ ਹਰਜਿੰਦਰ ਸਿੰਘ, ਡਾ ਕਰਨਬੀਰ ਸਿੰਘ , ਡਾ ਅਜੀਤ ਪਾਲ ਸਿੰਘ, ਪ੍ਰੋ ਸੱਤਪਾਲ ਸਿੰਘ, ਡਾ ਸਰਬਜੀਤ ਸਿੰਘ ਤੇ ਹੋਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੀ ਅੱਜ ਤੱਕ ਨਹੀਂ ਹੋ ਸਕੀ ਪੂਰੀ ਉਸਾਰੀ ਅਗਲੀ ਖ਼ਬਰ ਰਾਮਾ ਮੰਡੀ 'ਚ ਗੰਦਗੀ ਦੇ ਮਾਹੌਲ 'ਚ ਬਣਾਏ ਜਾ ਰਹੇ ਪਕੌੜੇ, ਸਿਹਤ ਵਿਭਾਗ ਬਣਿਆ ਮੂਕ ਦਰਸ਼ਕ
Ad Position 24
No active advertisement