18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਹਰੀਪੁਰ ਵਿਖੇ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ <br/>

Ad Position 21
No active advertisement
ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ | ਫਾਇਲ-ਰਮਨ ਦਵੇਸਰ <br/> 11-06-2026
ਆਦਮਪੁਰ, 10 ਜੂਨ (ਰਮਨ ਦਵੇਸਰ) ਆਦਮਪੁਰ ਦੇ ਨੇੜਲੇ ਪਿੰਡ ਹਰੀਪੁਰ ਵਿਖੇ ਹਜ਼ਰਤ ਬਾਬਾ ਸ਼ਾਹ ਕਮਾਲ ਜੀ, ਸਾਂਈ ਜੁਮਲੇ ਸ਼ਾਹ ਜੀ ਵੈੱਲਫੇਅਰ ਸੁਸਾਇਟੀ ਉਦੇਸੀਆਂ, ਹਰੀਪੁਰ ਵਲੋਂ ਪਿੰਡ ਵਾਸੀਆਂ ਅਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਬੈਲਗੱਡੀਆਂ ਦੀਆਂ ਦੋਹਰੀਆਂ ਦੌੜਾਂ ਕਰਵਾਈਆਂ ਗਈਆਂ, ਜਿਸ ਵਿਚ 56 ਬੈਲਗੱਡੀਆਂ ਨੇ ਹਿੱਸਾ ਲਿਆ | ਇਸ ਦੌਰਾਨ ਸੋਨੂੰ ਰਿੰਪੀ ਕਾਲੀਆਂ, ਗਗਨ ਜਗਤਪੁਰ ਜੋਰਾ ਸਿੱਧੂ, ਰਵੀ ਸਿੱਧੂ ਗੁਰਦੀਪ ਜਟਾਣਾਂ ਪਿਸਟਲ ਗਰੁੱਪ ਦਿਲਾਬਰ ਦਿਲੀ ਪਹਿਲੇ ਨੰਬਰ 'ਤੇ, ਲੁੱਡਣ ਚਿੱਤੋਂ, ਬਿੰਦਰ ਢਿੱਲੋਂ, ਰਾਇਨ ਢਿੱਲੋਂ ਤੇ ਸਰਵਣ ਢਿੱਲੋਂ ਭੱਜਲਾਂ ਦੂਜੇ ਨੰਬਰ 'ਤੇ, ਬਿੰਦਰ ਢਿੱਲੋਂ ਭੱਜਲਾਂ, ਰਾਇਨ ਢਿੱਲੋਂ, ਸਰਵਣ ਢਿੱਲੋਂ , ਦਰਸਨ ਸਿੰਘ ਹੰਸਰੋ; ਦੀਪ ਸਲੇਮਪੁਰ ਤੀਜੇ ਨੰਬਰ 'ਤੇ ਕਾਲਾ ਸਾਹਦਡਾ ਲਵਪਰੀਤ ਨਿੰਦਰ ਗੁਰਪਰੀਤ ਖੁਰਦਾਂ ਚੌਥੇ ਨੰਬਰ 'ਤੇ, ਰੇਸਮ ਸਿੰਘ ਕਲਾਮ ਬੀਰਾ ਕੇਨੈਡਾ ਜਸਵੀਰ ਸਿੰਘ ਘਟਾਰੋਂ, ਹਰਨੇਕ ਸਿੰਘ ਮੋਲੀ ਪੰਜਵੇ ਨੰਬਰ 'ਤੇ ਅਤੇ ਗੁਰਫਤਿਹ ਮੈਲੀ, ਜੀਤੀ ਜੋਰਾ, ਚੂਹਡ ਸਿੰਘ ਰੁਡਕੀ ਮੁਗਲਾਂ ਤੇ ਵਿੱਕੀ ਮੈਲੀ ਛੇਵੇ ਨੰਬਰ 'ਚੇ ਰਹੇ | ਪਹਿਲੇ ਅਤੇ ਦੂਜੇ ਨੰਬਰ 'ਤੇ ਆਉਣ ਵਾਲੀਆਂ ਬੈਲ ਗੱਡੀਆਂ ਦੇ ਮਾਲਕਾਂ ਨੂੰ ਫਰਿਜ਼ ਅਤੇ ਨਕਦ ਰਾਸ਼ੀ ਦਿੱਤੀ ਗਈ ਤੇ ਬਾਕੀਆਂ ਨੂੰ ਟਰਾਫੀ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਈਸ਼ਾ, ਜਸਵੀਰ, ਗੁਰਨਾਮ, ਅਵਤਾਰ ਸਿੰਘ, ਬਿੱਕਰ, ਸੋਨੂੰ, ਜਿੰੰਦਰ ਬਾਬਾ, ਜਸਵਿੰਦਰ ਸਿੰਘ, ਬਹਾਦਰ ਸਿੰਘ, ਅਮਰਜੀਤ ਸਿੰਘ, ਅਸ਼ਵੰਤ ਸਿੰਘ, ਬਲਜਿੰਦਰ ਸਿੰਘ ਬਾਂਸਲ ਤੇ ਪਿੰਡ ਵਾਸੀ ਹਾਜ਼ਰ ਸਨ | ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਹਜ਼ਰਤ ਬਾਬਾ ਸ਼ਾਹ ਕਮਾਲ ਜੀ ਦਾ ਸਲਾਨਾ ਜੌਡ ਮੇਲਾ 14 ਅਤੇ 15 ਜੂਨ ਨੂੰ ਕਰਵਾਇਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਮਾਲ ਮਹਿਕਮੇ ਵਲੋਂ ਫ਼ਰਦ ਕੇਂਦਰ ਮੁਲਾਜ਼ਮਾਂ ਦਾ ਰਿਕਾਰਡ ਪ੍ਰਸੋਨਲ ਵਿਭਾਗ ਨੂੰ ਨਾ ਭੇਜਣ ਕਾਰਨ ਮੁਲਾਜ਼ਮਾਂ 'ਚ ਭਾਰੀ ਰੋਸ... ਅਗਲੀ ਖ਼ਬਰ ਜਥੇ. ਕਲਿਆਣ ਵਲੋਂ ਗੁਰਦੁਆਰਾ ਬਾਬਾ ਸੁਖਚੈਨ ਦਾਸ ਜੀ ਵਿਖੇ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ
Ad Position 24