17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਰਮਨਦੀਪ ਕÏਰ ਨੇ ਬਲਾਕ ਸੰਮਤੀ ਸ਼ਾਹਕੋਟ ਦੇ ਚੇਅਰਪਰਸਨ ਦਾ ਅਹੁਦਾ ਸੰਭਾਲਿਆ <br/>

Ad Position 21
No active advertisement
ਬਲਾਕ ਸੰਮਤੀ ਸ਼ਾਹਕੋਟ ਦੇ ਚੇਅਰਪਰਸਨ ਰਮਨਦੀਪ ਕੌਰ ਦੇ ਅਹੁਦਾ ਸੰਭਾਲਣ ਮੌਕੇ ਹਾਜ਼ਰ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਹਲਕਾ ਇੰਚਾਰਜ, ਬੀ.ਡੀ.ਪੀ.ਓ. ਬਲਜੀਤ ਸਿੰਘ ਬੱਗਾ ਤੇ ਹੋਰ ਬਲਾਕ ਸੰਮਤੀ ਮੈਂਬਰਾਂ ਤੇ 'ਆਪ' ਆਗੂਆਂ ਨਾਲ ਚੇਅਰਮੈਨ ਰਮਨਦੀਪ ਕੌਰ¢ ਤਸਵੀਰਾਂ: ਬਾਂਸਲ <br/> 11-06-2026
ਸ਼ਾਹਕੋਟ, 10 ਜੂਨ (ਨਗਿੰਦਰ ਸਿੰਘ ਬਾਂਸਲ)-ਬਲਾਕ ਸੰਮਤੀ ਸ਼ਾਹਕੋਟ ਦੀ ਚੇਅਰਪਰਸਨ ਰਮਨਦੀਪ ਕÏਰ ਪਤਨੀ ਸਰਪੰਚ ਸਰਬਜੀਤ ਸਿੰਘ ਮੁੱਤੀ ਸਰਪੰਚ ਨੇ ਅੱਜ 'ਆਪ' ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਅਤੇ ਬੀ.ਡੀ.ਪੀ.ਓ. ਬਲਜੀਤ ਸਿੰਘ ਬੱਗਾ ਦੀ ਹਾਜ਼ਰੀ ਵਿਚ ਬਲਾਕ ਸੰਮਤੀ ਦੇ ਚੇਅਰਪਰਸਨ ਦਾ ਚਾਰਜ ਸੰਭਾਲਿਆ ਲਿਆ¢ ਇਸ ਮÏਕੇ ਚੇਅਰਪਰਸਨ ਰਮਨਦੀਪ ਕÏਰ ਨੇ ਪਾਰਟੀ ਹਾਈਕਮਾਨ ਤੇ ਬਲਾਕ ਸੰਮਤੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਭ ਨੂੰ ਨਾਲ ਲੈ ਕੇ ਚੱਲਣਗੇ ਤੇ ਸਾਰੇ ਮੈਂਬਰਾਂ ਦੇ ਸਹਿਯੋਗ ਅਤੇ ਸਹਿਮਤੀ ਨਾਲ ਬਲਾਕ ਦੇ ਵਿਕਾਸ ਕਾਰਜ ਪੂਰੇ ਕਰਨ ਦਾ ਯਤਨ ਕਰਨਗੇ¢ ਉਨ੍ਹਾਂ ਕਿਹਾ ਕਿ ਇਲਾਕੇ ਦਾ ਸਰਵਪੱਖੀ ਵਿਕਾਸ ਉਨ੍ਹਾਂ ਦਾ ਮੁੱਖ ਏਜੰਡਾ ਹੋਵੇਗਾ¢ ਇਸ ਮÏਕੇ ਬਲਾਕ ਸੰਮਤੀ ਮੈਂਬਰ ਰਛਪਾਲ ਸਿੰਘ ਸੋਨੀ ਢੋਟ, ਕੁਲਵੰਤ ਸਿੰਘ ਕੁਲਾਰ, ਚਰਨਜੀਤ ਕÏਰ, ਸੋਨੀਆ ਆਹਲੂਵਾਲੀਆ, ਸੀਮਾ ਗਿੱਲ, ਰੁਪਿੰਦਰ ਕÏਰ, ਸ਼ਵਿੰਦਰ ਸੋਨੂੰ, ਜਗਦੀਪ ਕÏਰ ਵੀ ਮÏਜੂਦ ਸਨ¢ ਚੇਅਰਪਰਸਨ ਵਜੋਂ ਚਾਰਜ ਸੰਭਾਲਣ ਮÏਕੇ ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ ਢੰਡੋਵਾਲ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਬਲਕਾਰ ਸਿੰਘ ਚੱਠਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਹਿਤਪੁਰ, ਹਰਜਿੰਦਰ ਸਿੰਘ ਸੀਚੇਵਾਲ ਚੇਅਰਮੈਨ, ਅਨਿਲ ਅਗਰਵਾਲ ਚੇਅਰਮੈਨ, ਪ੍ਰਵੀਨ ਗਰੋਵਰ ਮੈਂਬਰ ਨਗਰ ਪੰਚਾਇਤ, ਸਰਬਜੀਤ ਸਿੰਘ ਮੁੱਤੀ ਸਰਪੰਚ, ਰਜਿੰਦਰ ਸ਼ੇਰਾ ਕੰਨੀਆਂ, ਸੁਖਵਿੰਦਰ ਸਿੰਘ ਸਾਹਬਾ ਸਰਪੰਚ ਬਾਹਮਣੀਆਂ, ਸਿੱਖਿਆ ਕੋਆਰਡੀਨੇਟਰ ਜਤਿੰਦਰਪਾਲ ਸਿੰਘ ਬੱਲਾ, ਰਾਖੀ ਮੱਟੂ ਮੈਂਬਰ ਨਗਰ ਪੰਚਾਇਤ, ਜਗਜੋਤ ਸਿੰਘ ਆਹਲੂਵਾਲੀਆ ਇੰਚਾਰਜ ਨਸ਼ਾ ਮੁਕਤੀ ਮੋਰਚਾ 'ਆਪ', ਗੁਰਮੁਖ ਸਿੰਘ ਕੋਟਲਾ, ਦਸÏਾਧਾ ਸਿੰਘ, ਰਮਨ ਗੁਪਤਾ ਪ੍ਰਧਾਨ ਰੈੱਡ ਰਿਬਨ ਕਲੱਬ, ਮਨੋਜ ਅਰੋੜਾ ਸ਼ਹਿਰੀ ਪ੍ਰਧਾਨ 'ਆਪ', ਕੁਲਦੀਪ ਸਿੰਘ ਦੀਦ, ਨਿਰਮਲ ਸਿੰਘ ਸਰਾਭਾ, ਸਰਬਜੀਤ ਸਿੰਘ ਸਾਹਬਾ ਆਦਿ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ ਕੈਂਟ ਦੇ ਵਿਦਿਆਰਥੀਆਂ ਨੇ ਵਿੱਦਿਅਕ ਦੌਰੇ ਦੌਰਾਨ ਮਾਣਿਆ ਆਨੰਦ <br/> ਅਗਲੀ ਖ਼ਬਰ ਕੋਆਪ੍ਰੇਟਿਵ ਸੁਸਾਇਟੀ ਬਿੱਲੀ ਬੜੈਚ ਦੇ ਪ੍ਰਧਾਨ ਦੀ ਚੋਣ ਸਿਆਸੀ ਦਬਾਅ ਹੇਠ ਮੁਲਤਵੀ
Ad Position 24