01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਕਟੋਚ ਸ਼ੀਲਡ ਟਰਾਫੀ ਲਈ 31 ਖਿਡਾਰੀਆਂ ਦੀ ਚੋਣ-ਸੰਜੀਵ ਅੰਗਰੀਸ਼ <br/>

Ad Position 21
No active advertisement
ਜੇ.ਡੀ.ਸੀ.ਏ ਵੱਲੋਂ ਕਟੋਚ ਸ਼ੀਲਡ ਟਰਾਫੀ ਲਈ ਚੋਣ ਟਰਾਇਲਾਂ 'ਚਾੋ ਚੁਣੇ ਗਏ ਖਿਡਾਰੀ ਖੇਡ ਅਧਿਕਾਰੀਆਂ ਨਾਲ | ਤਸਵੀਰ:-ਮੁਨੀਸ਼ <br/> 14-06-2026
ਜਲੰਧਰ, 13 ਜੂਨ (ਡਾ. ਜਤਿੰਦਰ ਸਾਬੀ)-ਜੇ.ਡੀ.ਸੀ.ਏ ਵੱਲੋਂ ਸੀਨੀਅਰ ਲੜਕੇ ਵਰਗ ਦੇ ਚੋਣ ਟਰਾਇਲ ਕਟੋਚ ਸ਼ੀਲਡ ਟਰਾਫੀ ਲਈ ਕਰਵਾਏ ਗਏ | ਇਹ ਜਾਣਕਾਰੀ ਦਿੰਦੇ ਹੋਏ ਜੇ.ਡੀ.ਸੀ.ਏ ਦੇ ਸੰਯੁਕਤ ਸਕੱਤਰ ਸੰਜੀਵ ਅੰਗਰੀਸ਼ ਨੇ ਦੱਸਿਆ ਕਿ ਇਨ੍ਹਾਂ ਚੋਣ ਟਰਾਇਲਾਂ ਦੇ ਵਿਚ51 ਖਿਡਾਰੀਆਂ ਨੇ ਹਿੱਸਾ ਲਿਆ ਤੇ ਉਨ੍ਹਾਂ ਦੇ ਵਿਚੋਂ 31 ਖਿਡਾਰੀਆਂ ਦੀ ਕੋਚਿੰਗ ਕੈਂਪ ਲਈ ਚੋਣ ਕੀਤੀ ਗਈ | ਚੁਣੇ ਗਏ ਖਿਡਾਰੀ 15 ਜੂਨ ਨੂੰ ਸ਼ਾਮ 4 ਵਜੇ ਬਰਲਟਨ ਪਾਰਕ ਕ੍ਰਿਕਟ ਸਟੇਡੀਅਮ ਵਿਖੇ ਕੋਚ ਦਵਿੰਦਰ ਅਰੋੜਾ ਕੋਲ ਰਿਪੋਰਟ ਕਰਨਗੇ | ਕੋਚਿੰਗ ਕੈਂਪ ਲਈ ਚੁਣੇ ਗਏ ਖਿਡਾਰੀਆਂ ਦੇ ਵਿਚ ਪ੍ਰੇਰਿਤਾ ਦੱਤਾ, ਗੌਰਵ ਚੌਧਰੀ, ਅਰੁਣ ਕਾਲੀਆ, ਕਾਰਤਿਕ ਚੱਢਾ, ਕੁਵਰ ਕੁਕਰੇਜਾ, ਵਿਕਰਾਂਤ ਰਾਣਾ, ਹਰਨੂਰ ਪੁੰਨੂੰ, ਆਜਮ ਨਾਜਰ, ਰਿਧਮ ਸੱਤਿਆਵਾਨ, ਕ੍ਰਿਸ਼ ਭਗਤ, ਮਿ੍ਦੁਲ ਸੰਦਲ, ਆਰੀਆਨ ਮੇਹਰਾ, ਅਨਮੋਲ ਲੂਥਰ, ਵਾਸੂ ਕੌਸ਼ਲ, ਪੰਕਜ ਰੱਤੂ, ਵੰਸ਼ ਕੌਸ਼ਲ, ਅਭੇਦੀਪ ਸਿੰਘ, ਅਰਜਨ ਰਾਜਪੂਤ, ਰਾਜਵੀਰ ਜੈਸਵਾਲ, ਪ੍ਰਵੀਨ ਕੁਮਾਰ, ਆਦੀ ਵੈਦ, ਸਿਮਰਨਜੀਤ ਸਿੰਘ, ਸ਼ਿਵੇਨ ਸੇਠ, ਦਿਵਾਂਸ਼ੂ ਬੱਸੀ, ਈਮੈਨੁਲ, ਪ੍ਰਣਯ ਥਰੇਜਾ, ਰਾਘਵ, ਚੇਤਨ ਅਰੋੜਾ, ਚਿਰਾਗ ਉਪਲ, ਮਹੇਸ਼ ਸ਼ਰਮਾਂ ਤੇ ਬ੍ਰਜੇਸ਼ ਦੀ ਚੋਣ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਰਾਜੇਸ਼ ਸ਼ਰਮਾ ਉਦਯੋਗ ਅਤੇ ਵਪਾਰ ਵਿੰਗ ਸ਼੍ਰੋਮਣੀ ਅਕਾਲੀ ਦਲ ਹਲਕਾ ਜਲੰਧਰ ਉੱਤਰੀ ਦੇ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ 'ਫੁਲਕਾਰੀ' ਸੰਸਥਾ ਵਲੋਂ ਥੈਲੇਸੀਮੀਆ ਮਰੀਜ਼ਾਂ ਲਈ ਖੂਨਦਾਨ ਕੈਂਪ <br/>
Ad Position 24