01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪਿੰਡ ਦੁਸਾਂਝ ਕਲਾਂ 'ਚ ਗੁਰੂ ਰਵਿਦਾਸ ਦਾ ਜੋਤੀ-ਜੋਤਿ ਦਿਵਸ ਅਤੇ ਸੰਤ ਰਾਮਾਨੰਦ ਦਾ ਛੇਵੇਂ ਸ਼ਹੀਦੀ ਦਿਹਾੜੇ ਮੌਕੇ ਕੀਰਤਨ ਦਰਬਾਰ 18 ਨੂੰ

Ad Position 21
repet_subhas-goyals [Copy P29]
ਅਜੀਤ ਡੈਸਕ 14-06-2026
ਦੁਸਾਂਝ ਕਲਾਂ, 13 ਜੂਨ (ਰਾਮ ਪ੍ਰਕਾਸ਼ ਟੋਨੀ)-ਕ੍ਰਾਂਤੀਕਾਰੀ, ਗੁਰਮੁੱਖੀ ਦੇ ਰਚੇਤਾ, ਬੇਗਮਪੁਰਾ ਦੇ ਅਲੰਬਰਦਾਰ ਸ੍ਰੀ ਗੁਰੂ ਰਵਿਦਾਸ ਜੀ ਦੇ 498 ਵੇ ਜੋਤੀ- ਜੋਤ ਦਿਵਸਅਤੇ ਸ਼ਹੀਦ ਸ੍ਰੀ ਰਾਮਾ ਨੰਦ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 6 ਵਾਂ ਮਹਾਨ ਕੀਰਤਨ ਦਰਬਾਰ 18 ਜੂਨ ਨੂੰ ਪਿੰਡ ਦੁਸਾਂਝ ਕਲਾਂ ਵਿਖੇ ਗੁਰਦੁਆਰਾ ਮਾਤਾ ਕਲਸਾਂ ਦਰਵਾਜ਼ਾ ਅੰਦਰਲੀ ਆਬਾਦੀ ਜ਼ਿਲ੍ਹਾ ਜਲੰਧਰ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ¢ ¢ 18 ਜੂਨ ਨੂੰ ਸਵੇਰੇ 7 ਵਜੇ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ ਜਾਵੇਗੀ¢ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਜਾਪ ਆਰੰਭ ਕਰਵਾਏ ਜਾਣਗੇ¢ 20 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ¢ ਉਪਰੰਤ ਕੀਰਤਨੀ ਜਥੇ ਆਇਆ ਸੰਗਤਾਂ ਨੂੰ ਗੁਰੂ ਦੀ ਬਾਣੀ ਨਾਲ ਜੋੜਨਗੇ¢ ਇਸ ਸਮੇਂ ਪੰਜਾਬ ਦੇ ਨਾਮਵਰ ਕੀਰਤਨੀਏ ਜਥੇ ਭਾਗ ਲੈਣਗੇ¢

Ad Position 22
No active advertisement
ਪਿਛਲੀ ਖ਼ਬਰ ਰਾਜ ਯੋਗਾ ਮੈਡੀਟੇਸ਼ਨ ਸੈਂਟਰ ਸ਼ਾਹਕੋਟ ਵਿਖੇ ਤਿੰਨ ਦਿਨਾ ਸਮਰ ਕੈਂਪ ਲਗਾਇਆ ਅਗਲੀ ਖ਼ਬਰ ਕੈਂਟ ਹਲਕੇ ਦੇ ਭਾਜਪਾ ਦੇ ਨਵੇਂ ਮੰਡਲ ਪ੍ਰਧਾਨਾਂ ਨੇ ਅਮਿਤ ਤਨੇਜਾ ਨਾਲ ਕੀਤੀ ਮੁਲਾਕਾਤ <br/>
Ad Position 24