01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

‘ਏਕੁ ਪਿਤਾ ਏਕਸ ਕੇ ਹਮ ਬਾਰਿਕ ਸੇਵਾ ਸੁਸਾਇਟੀ ਜਲਾਲਪੁਰ ਖੁਰਦ’ ਨੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਅਨੰਦ ਕਾਰਜ ਕਰਵਾਏ

Ad Position 21
No active advertisement
ਅਜੀਤ ਡੈਸਕ 01-07-2026
ਲੋਹੀਆਂ ਖਾਸ, 30 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਇਲਾਕੇ ਦੀ ਸਮਾਜ ਸੇਵੀ ਸੰਸਥਾ ‘ਏਕੁ ਪਿਤਾ ਏਕਸ ਕੇ ਹਮ ਬਾਰਿਕ ਸੇਵਾ ਸੁਸਾਇਟੀ ਹੈੱਡ ਆਫਿਸ ਗੁਰਦੁਆਰਾ ਸ਼ਹੀਦਾਂ ਜਲਾਲਪੁਰ ਖੁਰਦ ਵਿਖੇ ਸਮੁੱਚੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰ ਦੀ ਬੇਟੀ ਦੇ ਵਿਆਹ ਦੇ ਆਨੰਦ ਕਾਰਜ ਕਰਵਾਏ ਗਏ| ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਪਿੱਪਲ ਪ੍ਰਧਾਨ ਨੇ ਕਿਹਾ ਕਿ ਸੰਸਥਾ ਵੱਲੋਂ ਬਹੁਤ ਹੀ ਲੋੜਵੰਦ ਪਰਿਵਾਰ ਦੇ ਅਨੰਦ ਕਾਰਜ ਕਰਵਾਏ ਜਾਂਦੇ ਹਨ, ਜਿਸ ਨਾਲ ਲੋੜਵੰਦਾਂ ਦੀ ਸੇਵਾ ਕਰਕੇ ਸੰਸਥਾ ਆਪਣੇ ਸੇਵਾ ਵਾਲੇ ਮਿਸ਼ਨ ਦੀ ਪੂਰਤੀ ਕਰਦੀ ਹੈ| ਇਸ ਮੌਕੇ ਉਚੇਚੇ ਤੌਰ ’ਤੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਪੁੱਜਣ ਵਾਲਿਆਂ ’ਚ ਬਾਬਾ ਗੁਰਪ੍ਰੀਤ ਸਿੰਘ ਨਿਰਮਲ ਕੁਟੀਆ ਕੱਚੀ ਸਰਾਂ, ਬਾਬਾ ਗੁਰਪ੍ਰੀਤ ਸਿੰਘ ਪਿੱਪਲ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਮਨਦੀਪ ਸਿੰਘ ਧੰਜੂ ਬੈਗ ਹਾਊਸ, ਮੀਤ ਪ੍ਰਧਾਨ ਗੁਰਮੇਜ ਸਿੰਘ ਨੂਰ ਟੈਂਟ ਹਾਊਸ, ਗੁਰਿੰਦਰਪਾਲ ਸਿੰਘ, ਸੈਕਟਰੀ ਬਾਬਾ ਮਹਿੰਦਰ ਸਿੰਘ ਸੱਜਣਵਾਲ, ਸਰਪ੍ਰਸਤ ਜਗਜੀਤ ਸਿੰਘ ਜਲਵਾ, ਖਜਾਨਚੀ ਸੁਖਦੇਵ ਸਿੰਘ ਸ਼ਾਹਕੋਟ, ਇਕਾਈ ਪ੍ਰਧਾਨ ਬਾਬਾ ਬਲਵੰਤ ਸਿੰਘ ਸਿੱਧੂਪੁਰ, ਇਕਾਈ ਪ੍ਰਧਾਨ ਰੇਸ਼ਮ ਸਿੰਘ ਜਮਸ਼ੇਰ, ਸਲਾਹਕਾਰ ਬਲਵਿੰਦਰ ਸਿੰਘ, ਮੀਤ ਪ੍ਰਧਾਨ ਜਸਪਾਲ ਸਿੰਘ, ਅਮਰਜੀਤ ਕੌਰ, ਨਵਨੀਤ ਕੌਰ, ਨਛੱਤਰ ਸਿੰਘ, ਭੁਪਿੰਦਰ ਸਿੰਘ ਭਿੰਦਾ ਜਲਾਲਪੁਰ, ਸਨੀ ਸਰਪੰਚ, ਸਰਬਜੀਤ ਸਿੰਘ ਪੱਪੂ, ਗੁਰਜੰਟ ਸਿੰਘ, ਗੁਰਮੇਲ ਸਿੰਘ ਗੇਲਾ, ਇਕਾਈ ਪ੍ਰਧਾਨ ਅਮਨਦੀਪ ਸਿੰਘ ਜਿੰਦੜਾ, ਸੁਖਜੀਵਨ ਸਿੰਘ, ਅਰਸ਼ਦੀਪ ਸਿੰਘ ਜਲਾਲਪੁਰ, ਰਾਗੀ ਮੰਗਲ ਸਿੰਘ, ਮਨਜਿੰਦਰ ਸਿੰਘ ਲੋਹੀਆਂ, ਇਕਾਈ ਪ੍ਰਧਾਨ ਚਰਨਜੀਤ ਸਿੰਘ ਕੰਗ ਖੁਰਦ, ਜੋਗਾ ਸਿੰਘ ਰਾਈਵਾਲ, ਮਲਕੀਤ ਸਿੰਘ ਕੋਠੇ, ਅਰਸ਼ਦੀਪ ਸਿੰਘ ਅਰਸ਼, ਦਿਲਰਾਜ ਸਿੰਘ, ਬਲਵੀਰ ਸਿੰਘ ਧੰਜੂ, ਜਸਪਾਲ ਸਿੰਘ ਬਿਲਗਾ, ਮਲਕੀਤ ਸਿੰਘ ਬਾਜਵਾ, ਅਵਤਾਰ ਸਿੰਘ ਮੇਵਾ ਸਿੰਘ ਵਾਲਾ, ਹਰਪ੍ਰੀਤ ਸਿੰਘ ਫਤਿਹਗੜ੍ਹ ਪੰਜਤੂਰ, ਪਰਮਜੀਤ ਸਿੰਘ ਫਤਿਹਗੜ੍ਹ ਪੰਜਤੂਰ, ਬਲਦੇਵ ਸਿੰਘ ਗੱਟੀ, ਅਮਿਤ ਸਿੰਘ ਸਿੰਦੜਾ, ਬਲਵੰਤ ਸਿੰਘ ਕਮਾਲਪੁਰ, ਅੰਮ੍ਰਿਤ ਪਾਲ ਸਿੰਘ ਸ਼ਾਹਕੋਟ, ਲਵਦੀਪ ਸਿੰਘ ਰੇੜਵਾਂ, ਜੋਗਿੰਦਰ ਸਿੰਘ ਸੱਜਣਵਾਲ, ਸ਼ਮਸ਼ੇਰ ਸਿੰਘ ਜੱਕੋਪੁਰ, ਜਸਵਿੰਦਰ ਸਿੰਘ ਲੱਡੂ, ਸੁਰਿੰਦਰਪਾਲ ਸਿੰਘ ਸ਼ੇਰਗੜ੍ਹੀ, ਗੁਰਦੀਪ ਸਿੰਘ ਦੀਪਾ ਅਤੇ ਹੋਰ ਸਖਸ਼ੀਅਤਾਂ ਹਾਜਰ ਸਨ|
Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤ ਪੁਲਿਸ ਇੰਸਪੈਕਟਰ ਹਰਭਜਨ ਸਿੰਘ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਵਿਧਾਇਕ ਸ਼ੇਰੋਵਾਲੀਆ, ਹਲਕਾ ਇੰਚਾਰ... ਅਗਲੀ ਖ਼ਬਰ ਲੋਹੀਆਂ ਸ਼ਹਿਰ ਦੀ ‘ਸਫਾਈ ’ਚ ਕੁਤਾਹੀ’ ਬਰਦਾਸ਼ਤ ਨਹੀਂ ਹੋਵੇਗੀ : ਮੀਤ ਪ੍ਰਧਾਨ ਟਿੱਡੂ
Ad Position 24
No active advertisement