ਜਲੰਧਰ, 7 ਜੁਲਾਈ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਆਉਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਜਲੰਧਰ ਦੀ ਜਥੇਬੰਦੀ ਦਾ ਵਿਸਥਾਰ ਕੀਤਾ ਗਿਆ ਹੈ, ਜਿਸ ਤਹਿਤ ਨਵੇਂ ਮੀਤ ਪ੍ਰਧਾਨ ਅਤੇ ਜਥੇਬੰਦਕ ਸਕੱਤਰ ਨਿਯੁਕਤ ਕੀਤੇ ਗਏ ਹਨ । ਇਹ ਜਾਣਕਾਰੀ ਪ੍ਰੈੱਸ ਸਕੱਤਰ ਇਸ਼ਾਨ ਸਮਰੋਲ ਨੇ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਸਤਵੰਤ ਸਿੰਘ ਰੌਲੀ ਵਲੋਂ ਇਹ ਨਿਯੁਕਤੀਆਂ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਦੀ ਸਹਿਮਤੀ ਨਾਲ ਕੀਤੀਆਂ ਕੀਤੀਆਂ ਹਨ। ਜਿਸ ਤਹਿਤ ਐਲਾਨੇ ਗਏ ਮੀਤ ਪ੍ਰਧਾਨਾਂ ’ਚ ਬੂਟਾ ਸਿੰਘ ਰੌਲੀ, ਬਲਵੀਰ ਸਿੰਘ ਮਹਿਤਪੁਰ, ਮਨਦੀਪ ਸਿੰਘ ਲੋਹਗੜ, ਪ੍ਰਮਜੀਤ ਸਿੰਘ ਹਰੀਪੁਰ, ਨਿਰਮਲ ਸਿੰਘ ਜੋਸਨ ਸ਼ਾਹਕੋਟ, ਜੋਗਿੰਦਰ ਸਿੰਘ ਤਲਵੰਡੀ ਭਰੋ, ਗੁਰਸਰਨ ਸਿੰਘ ਰਸੂਲਪੁਰ, ਗਿਆਨ ਸਿੰਘ ਸ਼ੇਰਪੁਰ, ਜਗਜੀਤ ਸਿੰਘ ਮੱਲੀ, ਮਨਪ੍ਰੀਤ ਸਿੰਘ ਸਗੋਵਾਲ, ਹਰਭਜਨ ਸਿੰਘ ਰਸਤੋਗੇ, ਸ਼ੇਰ ਸਿੰਘ ਮਹਿੰਦੀਪੁਰ, ਭੁਪਿੰਦਰ ਸਿੰਘ ਹਰੀਪੁਰ, ਸਤਨਾਮ ਸਿੰਘ ਸੇਖੋਂ, ਸਤਨਾਮ ਸਿੰਘ ਚੱਕ ਸ਼ਕੂਰ, ਗੁਰਪਾਲ ਸਿੰਘ ਵੜੈਚ, ਸੁਰਿੰਦਰ ਸਿੰਘ ਨਾਗਰਾ, ਕੁਲਦੀਪ ਸਿੰਘ ਚੱਕ ਮੁਗਲਾਨੀ, ਮੱਖਣ ਸਿੰਘ ਮੁਹਿਮ, ਜਸਵਿੰਦਰ ਸਿੰਘ ਅਚਾਨਚੱਕ, ਸੰਤੋਖ ਸਿੰਘ ਚੱਕ ਵੈਂਡਲ, ਹਰਜੀਤ ਸਿੰਘ ਸੋਢੀ, ਸ਼ਿੰਗਾਰਾ ਸਿੰਘ ਨੂਰਪੁਰ, ਗੁਰਜੀਤ ਸਿੰਘ ਬੰਡਾਲਾ, ਦਲਵਿੰਦਰ ਸਿੰਘ ਮੱਲ੍ਹੀ, ਜਸਵੰਤ ਸਿੰਘ ਮੋਵਈ, ਅਮਰੀਕ ਸਿੰਘ ਤਲਵੰਡੀ ਸਲੇਮ, ਪ੍ਰਿਤਪਾਲ ਸਿੰਘ ਚੂਹੜ, ਅਸ਼ਵਨੀ ਸ਼ੰਕਰ, ਰੇਸ਼ਮ ਸਿੰਘ ਕੰਗ ਸਾਬੂ, ਬਲਕਾਰ ਸਿੰਘ ਸੀਹੋਵਾਲ, ਸੁਖਪਾਲ ਸਿੰਘ ਸ਼ਮਸ਼ਾਬਾਦ, ਚੜ੍ਹਤ ਸਿੰਘ ਘੁਮਿਆਰਾ, ਹਰਭਜਨ ਸਿੰਘ ਥਾਬਲਕੇ, ਨਿਰਮਲ ਦਾਸ ਪੰਡੋਰੀ ਰਾਜਪੂਤਾਂ, ਤਰਸੇਮ ਸਿੰਘ ਮੀਰਾਂਪੁਰ, ਸਰਵਨ ਸਿੰਘ ਬਾਠ, ਪ੍ਰੀਤਮ ਸਿੰਘ ਆਵਾਦਾਨ, ਕੁਲਵਿੰਦਰ ਸਿੰਘ ਕੰਦੋਲਾ ਖੁਰਦ, ਨਿਰਮਲ ਸਿੰਘ ਮਹੇੜੂ, ਪ੍ਰੇਮ ਸਿੰਘ ਉਮਰਪੁਰ ਕਲਾਂ ਤੇ ਜਸਵਿੰਦਰ ਸਿੰਘ ਸਰਹਾਲੀ ਸ਼ਾਮਿਲ ਹਨ । ਜਦਕਿ ਵਰਿੰਦਰ ਸਿੰਘ ਮੰਡਿਆਲਾ, ਜਰਨੈਲ ਸਿੰਘ ਸ਼ਾਹਕੋਟ, ਬਲਜੀਤ ਸਿੰਘ ਖਹਿਰਾ, ਅਮਰੀਕ ਸਿੰਘ ਮੇਸਮਪੁਰ, ਗੁਰਜੀਤ ਸਿੰਘ ਮਾਲੋਵਾਲ, ਬਲਜੀਤ ਸਿੰਘ ਸਿੰਘਪੁਰ, ਜਗਤਾਰ ਸਿੰਘ ਫਤਿਹਪੁਰ, ਜੋਗਾ ਸਿੰਘ ਔਜਲਾ, ਜਥੇਦਾਰ ਕੁਲਵਿੰਦਰ ਸਿੰਘ ਤੇਹੰਗ, ਰਣਜੀਤ ਸਿੰਘ ਕੋਟਲੀ, ਜਸਵਿੰਦਰ ਸਿੰਘ ਪੰਡੋਰੀ ਜਗੀਰ, ਅਮਰਜੀਤ ਸਿੰਘ ਸੁੰਨੜ ਕਲਾਂ (ਮੰਗਾ ਲੰਬੜਦਾਰ), ਬਲਦੇਵ ਸਿੰਘ ਮੁਹੇਮ, ਤਰਲੋਕ ਸਿੰਘ ਦਰਗਾਬਾਦ, ਹਰਦੇਵ ਸਿੰਘ ਡੱਲਾ, ਚਰਨ ਸਿੰਘ ਲੱਦੇਵਾਲੀ, ਗੁਰਜੀਤ ਸਿੰਘ ਢਗਾਰਾ, ਹਰਪਾਲ ਸਿੰਘ ਮਾਲੜੀ, ਅਵਤਾਰ ਸਿੰਘ ਖੀਵਾ, ਕੁਲਦੀਪ ਸਿੰਘ ਲੱਧੜਾਂ, ਅਮਰਨਾਥ ਸ਼ੰਕਰ, ਸੁਖਵਿੰਦਰ ਸਿੰਘ ਠੇਕੇਦਾਰ ਰਹੀਮਪੁਰ, ਡਾਕਟਰ ਕੇਵਲ ਮੱਟੂ ਉਗੀ, ਹਰਦੀਪ ਸਿੰਘ ਉੱਪਲ ਭੁੱਪਾ, ਮਨਰਾਜ ਸਿੰਘ ਥੰਮਣਵਾਲ, ਦਰਸ਼ਨ ਸਿੰਘ ਮੱਲਿਆਂ ਕਲਾਂ, ਕੇਵਲ ਸਿੰਘ ਸੰਗੇ ਜਗੀਰ, ਡਾ. ਗੁਰਵਿੰਦਰ ਸਿੰਘ ਜੰਮੂ, ਹਰੀਕਿਸ਼ਨ ਗੁਮਟਾਲੀ, ਸ਼ੀਤਲ ਢੇਰੀਆਂ, ਬਲਜੀਤ ਸਿੰਘ ਬਹਾਦਰਪੁਰ, ਕੁਲਵਿੰਦਰ ਸਿੰਘ ਕਿੰਦਾ ਪੋਆਦੜਾ, ਭੁਪਿੰਦਰ ਸਿੰਘ ਆਵਾਦਾਨ ਬਿੱਲੂ, ਜਗਤਾਰ ਰਾਮ ਲਿੱਧੜ ਕਲਾਂ ਤੇ ਸਤਵੰਤ ਸਿੰਘ ਕੋਚ ਕਾਲਾ ਭਲਵਾਨ ਨੂੰ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ।