ਵੱਖ-ਵੱਖ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਪਰਿਵਾਰ
ਨਕੋਦਰ, 4 ਅਕਤੂਬਰ (ਗੁਰਵਿੰਦਰ ਸਿੰਘ)- ਹਲਕਾ ਨਕੋਦਰ ਵਿਚ ਸਰਕਾਰ ਆਪ ਕੇ ਦੁਆਰ ਤਹਿਤ ਕੀਤੇ ਕੰਮਾਂ ਨੂੰ ਲੈ ਕੇ ਲੋਕ ਬਹੁਤ ਪ੍ਰਭਾਵਿਤ ਹੋਏ ਹੋਣ ਕਰਕੇ ਲਗਾਤਾਰ ਪਿੰਡਾਂ ਵਿੱਚ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਵਾਲਿਆਂ ਨੂੰ ਅੱਜ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਪਿੰਡ ਉੱਗੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਦਿਆਂ ਜੀ ਆਇਆਂ ਨੂੰ ਆਖਿਆ, ਜਿਹਨਾਂ ਵਿੱਚ ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਸੁਖਵਿੰਦਰ ਕੌਰ, ਦਰਸ਼ਨ ਸਿੰਘ ਫੌਜੀ, ਜਸਮੀਤ ਕੌਰ, ਰਾਹੁਲ ਸ਼ਰਮਾ, ਆਸ਼ੂ, ਬਿੰਦਾ ਜਤਿਨ, ਮਾਨ, ਕਰਨਜੀਤ, ਕਰਮਚੰਦ, ਹਰਜੀਤ, ਮੰਗਾ, ਨਵੀਨ ਚਾਵਲਾ, ਮੁੱਖਾ ਚਾਵਲਾ, ਸਤਨਾਮ ਰਾਮ, ਵੀਨਾ ਰਾਣੀ, ਦੀਪਾ, ਸੁਮਨ, ਰਾਣੀ, ਪ੍ਰਦੀਪ, ਅਜੇ ਕੁਮਾਰ, ਰਾਣੀ, ਧਰਮਪਾਲ, ਬੀਬੀ ਸਰਵਣ ਕੌਰ, ਪਰਵੀਨ ਰਾਣੀ, ਪੂਰੋ, ਸੁਖਵਿੰਦਰ ਕੌਰ, ਮਿੰਦੋ, ਦਾਰੋ ਮੱਟ,ਸ਼ੀਲਾ, ਕਰਨ, ਵਿਜੇ ਕੁਮਾਰ, ਜੀਵਨ ਕੁਮਾਰ, ਬਰਮਪ੍ਰੀਤ, ਨਵਰਾਜ, ਸਿਮਰਨ, ਗੋਲਡੀ, ਪ੍ਰਵੀਨ, ਇੰਦਰਜੀਤ, ਪੰਮਾ ਕੰਗ, ਪ੍ਰਦੀਪ ਸਿੰਘ, ਬੱਬਲੂ, ਪੰਮਾ , ( ਕਬੱਡੀ) ਮਾਸਟਰ ਮਹਿੰਦਰ ਪਾਲ ਉੱਗੀ, ਬੀਬੀ ਗੁਰਿੰਦਰ ਕੌਰ, ਰੀਨਾ, ਚਰਨਜੀਤ ਕੌਰ, ਨੀਰੂ ਬਾਲਾ,ਪਰਮਜੀਤ ਫੌਜੀ, ਪਵਿੱਤਰ ਸਿੰਘ ਨੂੰ ਸ਼ਾਮਲ ਕਰਦਿਆ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤੇ ਜਾਣ ਦਾ ਭਰੋਸਾ ਦਿੱਤਾ । ਬੀਬੀ ਮਾਨ ਨੇ ਦੱਸਿਆ ਕਿ ਇਹ ਸ਼ਾਮੂਲੀਅਤ ਪ੍ਰਿੰਸ ਉੱਗੀ, ਸੋਨੂੰ ਉੱਗੀ ਦੇ ਯਤਨਾ ਸਦਕਾ ਹੋਈ ਹੈ।
ਨਕੋਦਰ, 4 ਅਕਤੂਬਰ (ਗੁਰਵਿੰਦਰ ਸਿੰਘ)- ਹਲਕਾ ਨਕੋਦਰ ਵਿਚ ਸਰਕਾਰ ਆਪ ਕੇ ਦੁਆਰ ਤਹਿਤ ਕੀਤੇ ਕੰਮਾਂ ਨੂੰ ਲੈ ਕੇ ਲੋਕ ਬਹੁਤ ਪ੍ਰਭਾਵਿਤ ਹੋਏ ਹੋਣ ਕਰਕੇ ਲਗਾਤਾਰ ਪਿੰਡਾਂ ਵਿੱਚ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਵਾਲਿਆਂ ਨੂੰ ਅੱਜ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਪਿੰਡ ਉੱਗੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਦਿਆਂ ਜੀ ਆਇਆਂ ਨੂੰ ਆਖਿਆ, ਜਿਹਨਾਂ ਵਿੱਚ ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਸੁਖਵਿੰਦਰ ਕੌਰ, ਦਰਸ਼ਨ ਸਿੰਘ ਫੌਜੀ, ਜਸਮੀਤ ਕੌਰ, ਰਾਹੁਲ ਸ਼ਰਮਾ, ਆਸ਼ੂ, ਬਿੰਦਾ ਜਤਿਨ, ਮਾਨ, ਕਰਨਜੀਤ, ਕਰਮਚੰਦ, ਹਰਜੀਤ, ਮੰਗਾ, ਨਵੀਨ ਚਾਵਲਾ, ਮੁੱਖਾ ਚਾਵਲਾ, ਸਤਨਾਮ ਰਾਮ, ਵੀਨਾ ਰਾਣੀ, ਦੀਪਾ, ਸੁਮਨ, ਰਾਣੀ, ਪ੍ਰਦੀਪ, ਅਜੇ ਕੁਮਾਰ, ਰਾਣੀ, ਧਰਮਪਾਲ, ਬੀਬੀ ਸਰਵਣ ਕੌਰ, ਪਰਵੀਨ ਰਾਣੀ, ਪੂਰੋ, ਸੁਖਵਿੰਦਰ ਕੌਰ, ਮਿੰਦੋ, ਦਾਰੋ ਮੱਟ,ਸ਼ੀਲਾ, ਕਰਨ, ਵਿਜੇ ਕੁਮਾਰ, ਜੀਵਨ ਕੁਮਾਰ, ਬਰਮਪ੍ਰੀਤ, ਨਵਰਾਜ, ਸਿਮਰਨ, ਗੋਲਡੀ, ਪ੍ਰਵੀਨ, ਇੰਦਰਜੀਤ, ਪੰਮਾ ਕੰਗ, ਪ੍ਰਦੀਪ ਸਿੰਘ, ਬੱਬਲੂ, ਪੰਮਾ , ( ਕਬੱਡੀ) ਮਾਸਟਰ ਮਹਿੰਦਰ ਪਾਲ ਉੱਗੀ, ਬੀਬੀ ਗੁਰਿੰਦਰ ਕੌਰ, ਰੀਨਾ, ਚਰਨਜੀਤ ਕੌਰ, ਨੀਰੂ ਬਾਲਾ,ਪਰਮਜੀਤ ਫੌਜੀ, ਪਵਿੱਤਰ ਸਿੰਘ ਨੂੰ ਸ਼ਾਮਲ ਕਰਦਿਆ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤੇ ਜਾਣ ਦਾ ਭਰੋਸਾ ਦਿੱਤਾ । ਬੀਬੀ ਮਾਨ ਨੇ ਦੱਸਿਆ ਕਿ ਇਹ ਸ਼ਾਮੂਲੀਅਤ ਪ੍ਰਿੰਸ ਉੱਗੀ, ਸੋਨੂੰ ਉੱਗੀ ਦੇ ਯਤਨਾ ਸਦਕਾ ਹੋਈ ਹੈ। ਇਸ ਮੌਕੇ ਤੇ ਬਲਾਕ ਪ੍ਰਧਾਨ ਸੁਰਿੰਦਰ ਉੱਗੀ, ਨੀਤੂ ਬਲਾਕ ਪ੍ਰਧਾਨ, ਸਰਪੰਚ ਪਾਲਾ,ਸਰਪੰਚ ਜੌਹਨ,ਨਵਜੋਤ,ਜਸਪਾਲ ਸਿੰਘ ਗਿੱਲ, ਡਾਕਟਰ ਸੁਧੀਰ, ਗੋਪੀ, ਜੱਗੀ, ਜਸਪਾਲ ਆਦਿ ਹਾਜ਼ਰ ਸਨ।