22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਫੂਡ ਸੇਫਟੀ ਵਿੰਗ ਦੀਆਂ ਟੀਮਾਂ ਨੇ ਜਾਂਚ ਦੌਰਾਨ ਮਠਿਆਈਆਂ ਦੇ 6 ਨਮੂਨੇ ਲੈ ਕੇ ਜਾਂਚ ਲਈ ਭੇਜੇ

ਜਲੰਧਰ , 21 ਅਕਤੂਬਰ ( ਜਤਿੰਦਰ ਪੰਮੀ )- ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਸ਼ਹਿਰ ਦੇ ਭਾਰਗੋ ਕੈਂਪ , ਆਦਮਪੁਰ ਤੇ ਅਲਾਵਲਪੁਰ ਇਲਾਕਿਆਂ ’ ਚ ਵੱਖ - ਵੱਖ ਮਠਿਆਈਆਂ ਦੀਆਂ ਦੁਕਾਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ । ਇਸ ਦੌਰਾਨ ਕੁੱਲ 6 ਸੈਂਪਲ ਅਗਲੇਰੀ ਜਾਂਚ ਲਈ ਲਏ ਗਏ , ਜਿਨ੍ਹਾਂ ਵਿੱਚ 5 ਮਿਠਾਈਆਂ - ਖੋਇਆ ਬਰਫ਼ੀ , ਚਮ ਚਮ , ਪੀਲਾ ਰਸਗੁੱਲਾ , ਬੀਕਾਨੇਰੀ ਬਰਫ਼ੀ ਅਤੇ ਗੁਲਾਬ ਜਾਮੁਨ ਅਤੇ 1 ਮੱਠੀ ਸ਼ਾਮਿਲ ਹੈ ।

Ad Position 21
No active advertisement
ਅਜੀਤ ਡੈਸਕ 22-10-2026
ਜਲੰਧਰ , 21 ਅਕਤੂਬਰ ( ਜਤਿੰਦਰ ਪੰਮੀ )- ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਸ਼ਹਿਰ ਦੇ ਭਾਰਗੋ ਕੈਂਪ , ਆਦਮਪੁਰ ਤੇ ਅਲਾਵਲਪੁਰ ਇਲਾਕਿਆਂ ’ ਚ ਵੱਖ - ਵੱਖ ਮਠਿਆਈਆਂ ਦੀਆਂ ਦੁਕਾਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ । ਇਸ ਦੌਰਾਨ ਕੁੱਲ 6 ਸੈਂਪਲ ਅਗਲੇਰੀ ਜਾਂਚ ਲਈ ਲਏ ਗਏ , ਜਿਨ੍ਹਾਂ ਵਿੱਚ 5 ਮਿਠਾਈਆਂ - ਖੋਇਆ ਬਰਫ਼ੀ , ਚਮ ਚਮ , ਪੀਲਾ ਰਸਗੁੱਲਾ , ਬੀਕਾਨੇਰੀ ਬਰਫ਼ੀ ਅਤੇ ਗੁਲਾਬ ਜਾਮੁਨ ਅਤੇ 1 ਮੱਠੀ ਸ਼ਾਮਿਲ ਹੈ । ਇਸ ਤੋਂ ਇਲਾਵਾ 1 ਫੋਸਕੋਸ ਆਨਲਾਈਨ ਇੰਸਪੈਕਸ਼ਨ ਵੀ ਕੀਤੀ ਗਈ । ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਤੇ ਫੂਡ ਸੇਫਟੀ ਅਫ਼ਸਰ ਰੌਬਿਨ ਕੁਮਾਰ ਵੱਲੋਂ ਦੁਕਾਨਦਾਰਾਂ ਨੂੰ ਸਾਫ਼ - ਸੁਥਰੇ ਢੰਗ ਨਾਲ ਕੰਮ ਕਰਨ ਅਤੇ ਸਫਾਈ ਦਾ ਪੂਰਾ ਧਿਆਨ ਰੱਖਣ ਲਈ ਕਿਹਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਬਸਤੀ ਸ਼ੇਖ ਸਥਿਤ ਕਨਫੈਕਸ਼ਨਰੀ ਦੀ ਦੁਕਾਨ ’ਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਬੁੱਧਵਾਰ ਤੜਕਸਾਰ ਬਿਜਲੀ ਦਾ ਸ਼ਾਰਟ ਸਰਕਟ... ਅਗਲੀ ਖ਼ਬਰ ਸੀ.ਜੇ.ਪੀ. ਦੇ ਆਗੂ ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ ਰਿਹਾਅ
Ad Position 24