25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਜਲੰਧਰ ਭਾਜਪਾ ਪ੍ਰਧਾਨ ਅਸ਼ੋਕ ਸਰੀਨ ...

(ਸਫ਼ਾ 5 ਦੀ ਬਾਕੀ) ਸਹਿ-ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ। ਦਫ਼ਤਰੀ ਪ੍ਰਬੰਧਨ ਲਈ ਗੋਪਾਲ ਕਿਸ਼ਨ ਸੋਨੀ ਨੂੰ ਦਫ਼ਤਰ ਸਕੱਤਰ, ਅਨੁਜ ਸ਼ਾਰਦਾ ਨੂੰ ਦਫ਼ਤਰ ਮੁਖੀ ਅਤੇ ਮਹਿੰਦਰ ਭਗਤ ਨੂੰ ਸਹਿ-ਦਫ਼ਤਰ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 25-10-2026
(ਸਫ਼ਾ 5 ਦੀ ਬਾਕੀ) ਸਹਿ-ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ। ਦਫ਼ਤਰੀ ਪ੍ਰਬੰਧਨ ਲਈ ਗੋਪਾਲ ਕਿਸ਼ਨ ਸੋਨੀ ਨੂੰ ਦਫ਼ਤਰ ਸਕੱਤਰ, ਅਨੁਜ ਸ਼ਾਰਦਾ ਨੂੰ ਦਫ਼ਤਰ ਮੁਖੀ ਅਤੇ ਮਹਿੰਦਰ ਭਗਤ ਨੂੰ ਸਹਿ-ਦਫ਼ਤਰ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪ੍ਰੈੱਸ, ਮੀਡੀਆ ਅਤੇ ਸੋਸ਼ਲ ਮੀਡੀਆ ਦੇ ਕੰਮ ਲਈ ਅਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਦਵਿੰਦਰ ਸਿੰਘ ਲੁਬਾਣਾ ਅਤੇ ਬ੍ਰਿਜੇਸ਼ ਸ਼ਰਮਾ ਨੂੰ ਪ੍ਰੈੱਸ ਸਕੱਤਰ ਬਣਾਇਆ ਗਿਆ ਹੈ। ਗਗਨ ਬੇਦੀ ਨੂੰ ਸੋਸ਼ਲ ਮੀਡੀਆ ਇੰਚਾਰਜ ਅਤੇ ਅਰਜੁਨ ਸਿੰਘ ਹੈਪੀ ਨੂੰ ਸਹਿ-ਸੋਸ਼ਲ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਜੌਲੀ ਬੇਦੀ ਨੂੰ ਮੁੱਖ ਬੁਲਾਰੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਦਿਨੇਸ਼ ਖੰਨਾ, ਅਨੂ ਵਰਮਾ, ਵਰੁਣ ਨਾਗਪਾਲ, ਸੋਨੂੰ ਹੰਸ ਅਤੇ ਵਰੁਣ ਤਨੇਜਾ ਨੂੰ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਅਨਿਲ ਸ਼ਰਮਾ ਨੂੰ ਆਈ.ਟੀ. ਇੰਚਾਰਜ ਬਣਾਇਆ ਗਿਆ ਹੈ। ਪਾਰਟੀ ਦੇ ਪ੍ਰੋਗਰਾਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਮੋਦ ਕਸ਼ਯਪ ਅਤੇ ਪੰਕਜ ਖੰਨਾ ਨੂੰ ਪ੍ਰੋਗਰਾਮ ਇੰਚਾਰਜ ਬਣਾਇਆ ਗਿਆ ਹੈ। ਸੰਜੀਵ ਸ਼ਰਮਾ ਮਨੀ, ਰਾਘਵ ਜੋਤੀ ਅਤੇ ਆਲਮ ਮੱਕੜ ਨੂੰ ਜ਼ਿਲ੍ਹਾ ਸੈੱਲ ਕਨਵੀਨਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਵਿੱਕੀ, ਸੰਦੀਪ ਕੁਮਾਰ ਅਤੇ ਰਜਿੰਦਰ ਸਿੰਘ ਪੱਪੀ ਨੂੰ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਯੋਗੇਸ਼ ਮਲਹੋਤਰਾ, ਵਿਸ਼ਨੂੰ ਜੋਸ਼ੀ, ਜਸਵੀਰ ਸਿੰਘ ਜੱਜ ਅਤੇ ਮੋਨੂੰ ਪੁਰੀ ਨੂੰ ਪ੍ਰੋਟੋਕੋਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।ਡੱਬੀ ਵੱਖ - ਵੱਖ ਮੋਰਚਿਆਂ ਦੇ ਪ੍ਰਧਾਨਾਂ ਦਾ ਵੀ ਐਲਾਨ - ਭਾਜਪਾ ਦੇ ਵੱਖ-ਵੱਖ ਮੋਰਚਿਆਂ ਨੂੰ ਸਰਗਰਮ ਕਰਨ ਲਈ ਸਾਹਿਲ ਸ਼ਰਮਾ ਨੂੰ ਯੁਵਾ ਮੋਰਚਾ ਪ੍ਰਧਾਨ, ਗੁਰਦੇਵ ਸਿੰਘ ਨੂੰ ਕਿਸਾਨ ਮੋਰਚਾ ਪ੍ਰਧਾਨ, ਸ਼ੈਲੀ ਖੰਨਾ ਨੂੰ ਮਹਿਲਾ ਮੋਰਚਾ ਪ੍ਰਧਾਨ, ਦਿਨੇਸ਼ ਵਰਮਾ ਨੂੰ ਓ.ਬੀ.ਸੀ. ਮੋਰਚਾ ਪ੍ਰਧਾਨ, ਕ੍ਰਿਸ਼ਨਾ ਮੀਨੀਆ ਨੂੰ ਐੱਸ.ਸੀ. ਮੋਰਚਾ ਪ੍ਰਧਾਨ ਅਤੇ ਹਰਬੰਸ ਲਾਲ ਮਿੱਠਾ ਨੂੰ ਘੱਟ ਗਿਣਤੀ ਮੋਰਚਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਪਤਾਰਾ ਵਿਖੇ ਵਿੱਤੀ ਸਾਖਰਤਾ ਕੈਂਪ ਲਗਾਇਆ ਅਗਲੀ ਖ਼ਬਰ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਸੰਬੰਧੀ ਜਲੰਧਰ ’ ਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ
Ad Position 24