22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਜਮਸ਼ੇਰ ਖਾਸ ’ਚ ਲੰਗਰ ਲਗਾਉਣ ਮੌਕੇ ਸਭਾ ਦੇ ਸਮੂਹ ਸੇਵਾਦਾਰ। ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਜਮਸ਼ੇਰ ਖਾਸ ’ਚ ਲੰਗਰ ਲਗਾਇਆ

ਜਮਸ਼ੇਰ ਖਾਸ, 22 ਨਵੰਬਰ (ਹਰਵਿੰਦਰ ਕੁਮਾਰ)- ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ 756ਵੇਂ ਪ੍ਰਕਾਸ਼ ਦਿਹਾੜੇ ਮੌਕੇ ਟਾਂਕ ਕਸ਼ਤਰੀ (ਛੀਂਬੇ) ਕਮੇਟੀ ਵਲੋ ਜਮਸ਼ੇਰ ਖਾਸ ’ਚ ਲੰਗਰ ਲਗਾਇਆ ਗਿਆ। ਪ੍ਰਵਾਸੀ ਪੰਜਾਬੀਆਂ, ਮੁੰਬਈ ਤੋਂ ਅਨਿਲ ਕੁਮਾਰ ਵਰਮਾ ਤੇ ਸਥਾਨਕ ਵਾਸੀਆਂ ਦੇ ਸਹਿਯੋਗ ਨਾਲ ਲੰਗਰ ਲਗਾਉਣ ਦੀ ਸੇਵਾ ਸਵੇਰ ਤੋਂ ਦੇਰ ਤੱਕ ਲਗਾਈ ਗਈ।

Ad Position 21
No active advertisement
ਅਜੀਤ ਡੈਸਕ 23-11-2026
ਜਮਸ਼ੇਰ ਖਾਸ, 22 ਨਵੰਬਰ (ਹਰਵਿੰਦਰ ਕੁਮਾਰ)- ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ 756ਵੇਂ ਪ੍ਰਕਾਸ਼ ਦਿਹਾੜੇ ਮੌਕੇ ਟਾਂਕ ਕਸ਼ਤਰੀ (ਛੀਂਬੇ) ਕਮੇਟੀ ਵਲੋ ਜਮਸ਼ੇਰ ਖਾਸ ’ਚ ਲੰਗਰ ਲਗਾਇਆ ਗਿਆ। ਪ੍ਰਵਾਸੀ ਪੰਜਾਬੀਆਂ, ਮੁੰਬਈ ਤੋਂ ਅਨਿਲ ਕੁਮਾਰ ਵਰਮਾ ਤੇ ਸਥਾਨਕ ਵਾਸੀਆਂ ਦੇ ਸਹਿਯੋਗ ਨਾਲ ਲੰਗਰ ਲਗਾਉਣ ਦੀ ਸੇਵਾ ਸਵੇਰ ਤੋਂ ਦੇਰ ਤੱਕ ਲਗਾਈ ਗਈ। ਇਸ ਮੌਕੇ ਪਿਆਰਾ ਲਾਲ, ਜੁਝਾਰ ਸਿੰਘ ,ਕਿਸ਼ੋਰ ਕੁਮਾਰ,ਦੀਪਾ ਤੱਗੜ, ਮਨੋਹਰ ਲਾਲ, ਅਸ਼ਵਨੀ ਕੁਮਾਰ, ਦਵਿੰਦਰ ਸਿੰਘ, ਚਰਨਜੀਤ ਸਿੰਘ, ਸਾਬੀ, ਮੁਕੇਸ਼, ਲਲਿਤ, ਲਵ, ਕੀਪਾ, ਪ੍ਰੇਮ ਲਾਲ, ਮਦਨ ਲਾਲ, ਪੀਤਾ, ਸਤਿੰਦਰ, ਮੁਨੀਸ਼, ਕਪਿਲ, ਤੀਰਥਾ, ਜੈ ਦੀਪ, ਸਾਰੇ ਸਾਥੀਆਂ ਨੇ ਰਲ ਕੇ ਲੰਗਰ ਵਰਤਾਉਣ ਦੀ ਸੇਵਾ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਰੋਡ ਉੱਪਰ ਚੱਲ ਰਿਹਾ ਕੰਮ । ਸੜਕ ਦਾ ਕੰਮ ਸ਼ੁਰੂ ਹੋਣ ’ਤੇ ਲੋਕਾਂ ’ਚ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਸਾਲਾਨਾ ਸਮਾਗਮ ਦੌਰਾਨ ਮੁੱਖ ਮਹਿਮਾਨ ਤੇ ਪ੍ਰਬੰਧਕ । ਏ. ਪੀ. ਜੇ. ਸਕੂਲ ਹੁਸ਼ਿਆਰਪੁਰ ਰੋਡ ਜਲੰਧਰ ਵਿਖੇ ਸਾਲਾਨਾ ਸਮਾਗਮ ਕ...
Ad Position 24