07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸ੍ਰੀ ਰਾਮ ਸ਼ਰਨਮ ਮੰਦਰ ਵਿਖੇ ਹੰਸ ਰਾਜ ਦਾ ਜਨਮ ਦਿਵਸ ਮਨਾਇਆ

ਮਲੋਟ, 6 ਅਕਤੂਬਰ (ਪਾਟਿਲ)-ਮਲੋਟ ਸ਼ਹਿਰ ਦੇ ਬਿਰਲਾ ਰੋਡ ਸਥਿਤ ਸ੍ਰੀ ਰਾਮ ਸਰਨਮ ਮੰਦਰ ਵਿਖੇ ਸੰਤ ਸ਼੍ਰੋਮਣੀ ਸਵਾਮੀ ਸਤਿਆਨੰਦ ਦੇ ਪਰਮ ਸਿਸਾਏ ਪਿਤਾ ਹੰਸ ਰਾਜ ਦਾ ਜਨਮ ਉਤਸਵ ਮਨਾਇਆ ਗਿਆ। ਇਸ ਮੌਕੇ ਰਾਮ ਨਾਮ ਦੀ ਬਾਣੀ ਦਾ ਪਾਠ ਕੀਤਾ ਗਿਆ।

Ad Position 21
No active advertisement
?? 07-10-2026
ਮਲੋਟ, 6 ਅਕਤੂਬਰ (ਪਾਟਿਲ)-ਮਲੋਟ ਸ਼ਹਿਰ ਦੇ ਬਿਰਲਾ ਰੋਡ ਸਥਿਤ ਸ੍ਰੀ ਰਾਮ ਸਰਨਮ ਮੰਦਰ ਵਿਖੇ ਸੰਤ ਸ਼੍ਰੋਮਣੀ ਸਵਾਮੀ ਸਤਿਆਨੰਦ ਦੇ ਪਰਮ ਸਿਸਾਏ ਪਿਤਾ ਹੰਸ ਰਾਜ ਦਾ ਜਨਮ ਉਤਸਵ ਮਨਾਇਆ ਗਿਆ। ਇਸ ਮੌਕੇ ਰਾਮ ਨਾਮ ਦੀ ਬਾਣੀ ਦਾ ਪਾਠ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸ੍ਰੀ ਰਾਮ ਸਰਨਮ ਮੰਦਰ ਦੇ ਮੁੱਖ ਸੇਵਾਦਾਰ ਡਾਕਟਰ ਪ੍ਰੇਮ ਵਰਮਾ, ਵਕਤਾ ਵੇਦ ਭਟੇਜਾ, ਵਕਤਾ ਰਜਿੰਦਰ ਛਾਬੜਾ ਨੇ ਦੱਸਿਆ ਕਿ ਅੱਜ ਸਮੇਂ ਦੀ ਮੁੱਖ ਜ਼ਰੂਰਤ ਹੈ ਕਿ ਅਸੀਂ ਰਾਮ ਨਾਮ ਦੀ ਬਾਣੀ ਦੇ ਨਾਲ ਜੁੜ ਕੇ ਇਸ ਬਾਣੀ ਨੂੰ ਜੀਵਨ ਵਿਚ ਵੀ ਉਤਾਰੀਏ। ਇਸ ਮੌਕੇ ਕੁਮਾਰੀ ਰਿੰਕੂ, ਪੂਜਾ ਸ਼ਰਮਾ, ਆਂਟੀ ਰਾਜ ਮੁੰਜਲ, ਪ੍ਰੀਆ ਡਾਵਰ, ਨਿਰਮਲ ਬਾਂਸਲ, ਤੰਨੁ, ਮਧੂ ਝਾਂਬ , ਨੰਨੀ ਖੁਰਾਣਾ ਆਦਿ ਨੇ ਰਾਮ ਨਾਮ ਦੀ ਬਾਣੀ ਦਾ ਗੁਣਗਾਨ ਕੀਤਾ। ਇਸ ਮੌਕੇ ਸਤੀਸ਼ ਕੋਚਰ, ਜਗਦੀਸ਼ ਵਧਵਾ, ਵਿਲਸਨ ਵਾਟਸ (ਪੱਪੂ), ਗੋਪਾਲ ਕ੍ਰਿਸ਼ਨ ਛਾਬੜਾ, ਪੱਪੂ ਛਾਬੜਾ ਆਦਿ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ। ਇਸ ਮੌਕੇ ਸੰਗਤ ਵਿਚ ਹਲਵਾ, ਬਰੈਡ ਪਕੌੜੇ ਦਾ ਲੰਗਰ ਵੀ ਅਟੁੱਟ ਵਰਤਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਕੁਲਵੰਤ ਸਿੰਘ ਸੰਮੇਵਾਲੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਨਿਯੁਕਤ ਅਗਲੀ ਖ਼ਬਰ ਮਲੋਟ ਬਲੱਡ ਗਰੁੱਪ ਨੂੰ ਮਿਲੇ ਸਟੇਟ ਐਵਾਰਡ
Ad Position 24